ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ

ਕੋਈ ਰੁਖਸਤ ਹੋਇਆ ਨਾ ਦੁਨੀਆ ਤੋ,
ਛੱਡ ਯਾਰ ਹੀ ਦੇ ਗਿਆ ਹਾਰਾਂ
ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ,
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ
ਇਸ ਹੱਸਦੀ ਦੁਨੀਆ ਵਿੱਚ ਐਵੇ,
ਉਪਰੋ ਹੀ ਹੱਸਦੇ ਰਹਿਨੇ ਹਾਂ
ਕੀ ਪਤਾ ਇਸ ਚੰਦਰੀ ਦੁਨੀਆ ਨੂੰ "ਹੈਪੀ",
ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ।
 
"ਇਸ ਹੱਸਦੀ ਦੁਨੀਆ ਵਿੱਚ ਐਵੇ,
ਉਪਰੋ ਹੀ ਹੱਸਦੇ ਰਹਿਨੇ ਹਾਂ
"

too good 22.. Tfs
 
Top