ਵਹੁਟੀ & 100 ਪੱਪੀਆਂ

Student of kalgidhar

Prime VIP
Staff member
ਇੱਕ ਬੰਦੇ ਨੇ ਆਪਣੀ ਵਹੁਟੀ ਨੂੰ ਚਿੱਠੀ ਲਿੱਖੀ "
.
.
ਕੀ " ਸੋਹਣੀਏ ਇਸ ਮਹੀਨੇ ਤਨਖਾਹ ਨਹੀ ਮਿਲੀ ,
ਇਸ ਲਈ ਪੈਸੇ ਦੇ ਬਦਲੇ 100 ਪੱਪੀਆਂ ਭੇਜ਼ ਰਿਹਾ ਹਾਂ ..
.ਆਈ ਲਬ ਜੂ "
.
.
.
ਵਹੁੱਟੀ ਨੇ ਕੁੱਝ ਦਿਨਾਂ ਬਾਅਦ ਚਿੱਠੀ ਦਾ ਉੱਤਰ ਇਸ
ਤਰਾਂ ਦਿੱਤਾ "
.
.
"ਤੁਹਾਡੀ ਚਿੱਠੀ ਮਿਲੀ , ਤਨਖਾਹ ਦੇ ਬਦਲੇ
ਵਹੁਟੀਮਿਲੀਆਂ
16 ਪੱਪੀਆਂ ਸ਼ਬਜੀ ਆਲੇ ਨੂੰ ਦੇ ਦਿੱਤੀਆਂ
.
29 ਪੱਪੀਆਂ ਸੱਕੂਲ ਦੇ ਪ੍ਰਿਸੰਪਲ ਨੂੰ ਦਿੱਤੀਆਂ
.
ਦੁੱਧ ਆਲਾ 7 ਪੱਪੀਆਂ ਚ ਰਾਜੀ ਨਹੀ ਹੋਈਆ
ਇਸ ਲਈ ਉਸਨੂੰ ਕੰਜਰ ਨੂੰ 12 ਪੱਪੀਆਂ ਦੇ ਦਿੱਤੀਆ ,
.
.
ਮਾਲਕ ਮਕਾਨ ਤਾਂ ਪੱਪੀਆਂ ਚ ਰਾਜੀ ਨਹੀ ਹੋਈਆ ਇਸ
ਲਈ ਉਹਨੂੰ ਪੱਪੀਆਂ ਦੇ ਨਾਲ ਨਾਲ ਝੱਪੀਆਂ ਵੀ ਦੇਣੀ ਪਈ "
.
.
ਮਹਿਨਾ ਅਰਾਮ ਨਾਲ ਗੁਜਰ ਗਿਆ "
.
ਪਰੇਸ਼ਾਨੀ ਦੀ ਕੋਈ ਗੱਲ ਨਹੀ
ਆਈ ਲਬ ਜੂ 2… "
.
.
 
Thread starter Similar threads Forum Replies Date
sukh panech ਵਹੁਟੀ... Jokes 7
C 100 Jokes 0
Arsh 100 Jokes 1
Student of kalgidhar 100 crore Jokes 1
JJ 1 bhikari ko rs.100 mile Jokes 3
Similar threads

100

100Top