100 ਸਾਲ ਦੇ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ

ਪੰਜਾਬ 'ਚ ਜਲੰਧਰ ਦੇ ਬਿਆਸ ਪਿੰਡੀਏ 100 ਸਾਲਾ ਦੌੜਾਕ ਫੌਜਾ ਸਿੰਘ ਨੇ ਸਭ ਤੋਂ ਵੱਧ ਉਮਰ 'ਚ ਇਥੇ ਮੈਰਾਥਨ ਪੂਰੀ ਕਰਕੇ ਨਵਾਂ ਰਿਕਾਰਡ ਬਣਾਉਂਦੇ ਹੋਏ ਗਿੰਨੀਜ ਬੁਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ।

read here full story : 100 ਸਾਲ ਦੇ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ
 
Top