ਪ੍ਰੈਸ ਕਾਨਫਰੰਸ

Dhillon

Dhillon Sa'aB™
Staff member
ਪ੍ਰੈਸ ਕਾਨਫਰੰਸ ਦੌਰਾਨ ਫੋਟੋਆ ਕਰਵਾਉਣ ਲਈ ਗੈਗਸਟਰਾਂ ਨੂੰ ਕੁਰਸੀਆਂ ਤੇ ਬੈਠਾ ਲਿਆ ਆਪ ਪਿੱਛੇ ਖੜ ਗਏ, ਜਦੋ ਪੁਲਿਸ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਤਾ ਉਹ ਹੱਕੇ ਬੱਕੇ ਰਹਿ ਗਏ , ਫੇਰ ਬਾਅਦ ਚ ਹੇਠਲੀ ਫੋਟੋ ਕਰਵਾਕੇ ਅਖਬਾਰਾਂ ਚ ਲਵਾਈ।

 
Top