3 ਚੀਜ਼ਾਂ

riskyjatt

Risky Jatt
3 ਚੀਜ਼ਾਂ ਤੋਂ ਡਰੋ :- ਅੱਗ
ਪਾਣੀ ਬਦਨਾਮੀ ।
3 ਚੀਜ਼ਾਂ 'ਤੇ ਕਦੇ ਨਾ ਹੱਸੋ :- ਹੰਝੁ,
ਭਿਖਾਰੀ , ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :-
ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ,
ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ ,
ਇਮਾਨਦਾਰੀ , ਇਨਸਾਫ ,
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ,
ਮੁਸੀਬਤ , ਮੌਤ !!!!!
 
Top