ਛਬੀਲ ਦਾ ਫਾਇਦਾ ਜਾ ਨੁਕਸਾਨ

preet_singh

a¯n¯i¯m¯a¯l¯_¯l¯o¯v¯e¯r¯
ਛਬੀਲ ਦਾ ਫਾਇਦਾ ਜਾ ਨੁਕਸਾਨ ਉਸਨੂੰ ਪੁਛ ਕੇ ਵੇਖੋ ਜਿਹੜਾ ਸਾਰਾ ਦਿਨ ਬਾਹਰ ਰਹਿਕੇ ਗਰਮੀ ਵਿੱਚ ਮਿਹਨਤ ਕਰਦਾ ਤੇ ਇਹ ਛਬੀਲ ਹੀ ਉਸ ਲਈ ਅੰਮ੍ਰਿਤ ਹੁੰਦਾ।

ਕਈ ਲੋਕੀ ਕਹਿੰਦੇ ਸ਼ਬੀਲ ਦੀ ਜਗਾਹ ਯੇ ਕਰ ਲੋ ਵੋ ਕਰ ਲੋ . ਮੇਂ ਸਬ ਦੀ ਗੱਲ ਨਾਲ ਸਹਿਮਤ ਹਾਂ , ਪਰ ਸ਼ਬੀਲ ਲਾਉਣੀ ਵੀ ਜਰੂਰੀ ਹੈ |​
 

kit walker

VIP
Staff member
pakki chabeel la deyo do-tin month di. get some one to sit and distribute -water to commuters. banda rakh lo jo 7-8k te pani peya deya kare. UNP di canopy bana lo. je koi hor contribute karda ohdi vi advertisement la deyo.
 
Top