Happy New Year

Student of kalgidhar

Prime VIP
Staff member
ਗੁਰੂ ਪਿਆਰੀ ਸਾਧ ਸੰਗਤ ਜੀਓ!! ਗੁਰੂ ਸਹਿਬ ਕਿ੍ਪਾ ਕਰਨ ਚੇਤ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ। ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।

IMG20180314_WA0004-1.jpg
 
ਨਵੇਂ ਸਾਲ ਤੇ ਚੇਤ ਦੇ ਮਹੀਨੇ ਦੀਆ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਚੜਦੀ ਕਲਾ ਚ' ਰੱਖੇ ਸਾਰਿਆ ਸੱਜਣਾਂ ਨੂੰ
 
Top