ਸੂਰਜੀ ਊਰਜਾ ਵਾਲਾ ਜਹਾਜ਼

ਪਾਏਰੇਨ (ਸਵਿਟਜ਼ਰਲੈਂਡ) : ਸੂਰਜੀ ਊਰਜਾ ਨਾਲ ਚੱਲਣ ਵਾਲਾ ਐੱਚ. ਬੀ.-ਐੱਸ. ਆਈ. ਏ. ਪ੍ਰੋਟੋਟਾਈਪ ਜਹਾਜ਼ ਆਪਣੀ ਪਹਿਲੀ ਪਰਖ ਉਡਾਣ ਭਰਦਾ ਹੋਇਆ। 61 ਮੀਟਰ ਪਰਾਂ ਦੇ ਫੈਲਾਅ ਵਾਲੇ ਇਸ ਜਹਾਜ਼ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਤੋਂ ਊਰਜਾ ਮਿਲਦੀ ਹੈ ਅਤੇ ਇਹ ਦਿਨ ਤੇ ਰਾਤ ਦੋਵੇਂ ਵੇਲੇ ਉੱਡਣ ਲਈ ਡਿਜ਼ਾਈਨ ਕੀਤਾ ਗਿਆ ਹੈ।
 
Top