ਰਾਹ ਰਹੀਮ ਦੋਸ਼ੀ ਕਰਾਰ

[JUGRAJ SINGH]

Prime VIP
Staff member
ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਤੇ ਡੇਰਾ ਮੁਖੀ ਰਾਮ ਰਹੀਮ ਨੂੰ ਜੱਜ ਜਗਦੀਪ ਸਿੰਘ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ 28 ਅਗਸਤ ਲਿਆ ਜਾਵੇਗਾ। ਕੋਰਟ ਤੋਂ ਪੁਲਿਸ ਰਾਮ ਰਹੀਮ ਨੂੰ ਗੱਡੀ ‘ਚ ਬਿਠਾ ਕਿਸੇ ਗੁੰਮਨਾਮ ਥਾਂ ‘ਤੇ ਲੈ ਗਈ ਹੈ।
 

[JUGRAJ SINGH]

Prime VIP
Staff member
2017_8image_13_41_088600000sachasaoudab-1.jpg
 

[JUGRAJ SINGH]

Prime VIP
Staff member
ਡੇਰਾ ਮੁਖੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲਿਆ, ਸਜ਼ਾ ਦਾ ਐਲਾਨ 28 ਅਗਸਤ ਨੂੰ

ਪੰਚਕੂਲਾ, 25 ਅਗਸਤ (ਕੇ.ਸੀ. ਰਾਣਾ) - ਸੀ.ਬੀ.ਆਈ. ਅਦਾਲਤ ਨੇ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਸਜ਼ਾ ਦਾ ਐਲਾਨ 28 ਅਗਸਤ ਨੂੰ ਕਰੇਗੀ। ਪੁਲਿਸ ਨੇ ਡੇਰਾ ਮੁਖੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ। ਮੁਖੀ ਦੀਆਂ ਅੱਖਾਂ ਵਿਚ ਅਥਰੂ ਹਨ
 

[JUGRAJ SINGH]

Prime VIP
Staff member
ਡੇਰਾ ਮੁਖੀ ਨੂੰ ਅਜੇ ਪੰਚਕੂਲਾ ਰੱਖਿਆ ਜਾਵੇਗਾ, ਸਮਰਥਕਾਂ ਨਾਲ ਨਜਿਠਣ ਲਈ ਫੌਜ ਤਾਇਨਾਤ

ਪੰਚਕੂਲਾ, 25 ਅਗਸਤ - ਡੇਰਾ ਮੁਖੀ ਨੂੰ ਫਿਲਹਾਲ ਪੰਚਕੂਲਾ ਪੱਛਮੀ ਕਮਾਂਡ ਵਿਚ ਰੱਖਿਆ ਜਾਵੇਗਾ। ਉਸ ਤੋਂ ਪਹਿਲਾ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ ਤੋਂ ਬਾਹਰ ਕੱਢਣ ਲਈ ਫੌਜ ਦੀ ਡਿਊਟੀ ਲਗਾ ਗਿੱਤੀ ਗਈ ਹੈ।
 
Top