Punjab News ਬਾਦਲ ਦੇ ਕੀਤੇ ਝੂਠੇ ਵਾਅਦਿਆਂ ਦੀ ਪਰਤ ਖੁਲਦੀ ਜਾ ਰ&#2

ਬਾਦਲ ਦੀ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦੀ ਪਰਤ ਆਏ ਦਿਨ ਹੀ ਖੁ¤ਲਦੀ ਜਾ ਰਹੀ ਹ।ਪੰਜਾਬ ਦੀ ਸਰਕਾਰ ਜਿੰਨਾਂ ਵਾਅਦਿਆਂ ਨੂੰ ਕਰ ਕੇ ਪੰਜਾਬ ਦੀ ਸ¤ਤਾ ਤੇ ਆਈ ਸੀ ਉਹਨਾਂ ਚੋਂ ਉਹਨਾਂ ਚੋਂ ਉਸ ਨੇ ਕਿੰਨੇ ਕੁ ਪੂਰੇ ਕੀਤੇ ਹਨ ਇਹ ਸਭ ਚੰਗੀ ਤਰਾਂ ਜਾਂਣਦੇ ਹਨ।ਇਹਨਾਂ ਗਰਮੀਆਂ ਅੰਦਰ ਇ¤ਕ ਤਾਂ ਮੋਜੂਦਾ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਦੂਸਰਾ ਮੋਸਮ ਦੀ ਮਾਰ ਨੂੰ ਪੰਜਾਬੀਆਂ ਨੇ ਆਪਣੇ ਤੇ ਖੂਬ ਝ¤ਲਿਆ ਹੈ।ਪੰਜਾਬ ਦੇ ਮੋਸਮ ਵਿ¤ਚ ਇਸ ਵੇਲੇ ਕਾਫੀ ਬਦਲਾਅ ਨਜਰ ਆ ਰਿਹਾ ਹੈ। ਇਸ ਸਾਲ ਗਰਮੀਆਂ ਦੇ ਸੁਰੁ ਵਿ¤ਚ ਹੀ ਅ¤ਤ ਦੀ ਗਰਮੀ ਪੈ ਰਹੀ ਹੈ। ਬਿਜਲੀ ਤਾਂ ਪਹਿਲਾਂ ਵਾਂਗ ਹੀ ਦਿਨ ਵਿ¤ਚ ਕਈ ਵਾਰੀ ਕ¤ਟ ਲਗਾ ਕੇ ਦਿ¤ਤੀ ਜਾ ਰਹੀ ਹੈ। ਪਰ ਸਾਰੇ ਪੰਜਾਬ ਵਿ¤ਚ ਸਰਵੇ ਕਰਨ ਬਾਅਦ ਪਤਾ ਲ¤ਗਾ ਹੈ ਕਿ ਪਾਣੀ ਸਿਰਫ਼ ਸਤਲੁਜ ਦਰਿਆ ਜਾ ਬਿਆਸ ਵਿ¤ਚ ਹੀ ਮਿਲਦਾ ਹੈ। ਪੰਜਾਬ ਦੀ ਕਿਸੇ ਹੋਰ ਨਹਿਰ ਵਿ¤ਚ ਪਾਣੀ ਦੇਖਣ ਨੂੰ ਵੀ ਨਹੀ ਹੈ। ਕਾਲੇ ਸੰਘਿਆਂ ਤੋਂ ਚਲਿਆ ਇਹ ਪ੍ਰਾਣੀ ਕਿਤੇ ਵੀ ਵਗਦਾ ਪਾਣੀ ਨਾ ਲ¤ਭ ਸਕਿਆ।ਜਿਸ ਤਰਾਂ ਪੰਜਾਬ ਦਾ ਮੌਸਮ ਗਰਮ ਤੋਂ ਭਿਆਨਕ ਹੋ ਰਿਹਾ ਹੈ, ਉਸੇ ਤਰਾਂ ਲੋਕ ਪੰਜਾਬ ਵਿ¤ਚ ਰਹਿਣ ਲਈ ਡਰ ਰਹੇ ਹਨ। ਪੰਜਾਬ ਸਰਕਾਰ ਅਧਿਕਾਰੀ ਤਾਂ ਸ਼ਹਿਰਾਂ ਵਿ¤ਚ ਪਖਿਆਂ ਦੀ ਹਵਾ ਫ਼¤ਕ ਰਹੇ ਹਨ। ਪਰ ਬਾਕੀ ਸਾਰਾ ਪੰਜਾਬ ਜਲ ਰਿਹਾ ਹੈ। ਭ¤ਜ ਰਿਹਾ ਹੈ। ਲੁਧਿਆਣਾ, ਪਟਿਆਲਾ ਅਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਰਗੇ ਸਹਿਰਾਂ ਇਲਾਕਿਆਂ ਵਿ¤ਚ ਲੋਕ ਪੀਣ ਵਾਲੇ ਪਾਣੀ ਲਈ ਤਰਸ ਗਏ।ਲੁਧਿਆਣਾ ਦੀ ਅਬਾਦੀ ਦੇ ਅੰਕੜਿਆਂ ਨੂੰ ਕੋਈ ਨਹੀ ਜਾਣਦਾ। ਕੋਈ ਚਾਲੀ ਲਖ ਕਹਿੰਦਾ ਹੈ ਕੋਈ 55 ਲ¤ਖ ਤੋਂ ਵੀ ਉਪਰ ਟ¤ਪ ਜਾਂਦਾ ਹੈ। ਧੂੜ ਅਤੇ ਲੋਕਾਂ ਦੇ ਸਾਹ ਨਾਲ ਗੰਦਾ ਹੋਇਆ ਸ਼ਹਿਰ ਮੌਤ ਦਾ ਘਰ ਜਾਪਦਾ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਸਮ¤ਸਿਆ ਕੁਝ ਵ¤ਖਰੀ ਹੀ ਕਿਸਮ ਦੀ ਹੈ। ਹਾਲਾਂਕਿ ਧਰਤੀ ਹੇਠਲੇ ਪਾਣੀ ਦਾ ਪ¤ਧਰ ਨੀਵਾਂ ਚਲੇ ਜਾਣ ਨਾਲ ਆਉਂਦੇ ਕੁਝ ਸਾਲਾਂ ਤਾਈਂ ਪਾਣੀ ਦੀ ਘਾਟ ਹੋਣ ਦੀ ਚਿੰਤਾ ਉਚਿਤ ਹੈ, ਪਰ ਹਾਲ ਦੀ ਘੜੀ ਸ਼ਹਿਰ ਵਾਸੀਆਂ ਦੀ ਸਭ ਤੋਂ ਵ¤ਡੀ ਸਮ¤ਸਿਆ ਸਾਫ਼ ਪਾਣੀ ਨਾ ਮਿਲਣ ਦੀ ਹੈ ਅਤੇ ਵਧੇਰੇ ਮਾਤਰਾ ਵਿਚ ਪਾਣੀ ਦੀ ਫ਼ਜ਼ੂਲ ਖਰਚੀ ਅਤੇ ਯੋਜਨਾਬੰਦੀ ਦੀ ਘਾਟ ਕਾਰਨ ਰੋਜ਼ਾਨਾ ਲਖਾਂ ਲੀਟਰ ਪਾਣੀ ਵਿਅਰਥ ਜਾ ਰਿਹਾ ਹੈ। ਸ਼ਹਿਰ ਵਿਚ ਇਸ ਸਮੇਂ ਨਗਰ ਨਿਗਮ ਦੀ ਹਦੂਦ ਅੰਦਰ ਲਗਪਗ 460 ਵਡੇ ਟਿਊਬਵੈਲ ਹਨ ਅਤੇ ਲਗਪਗ 40 ਤੋਂ ਨਵੇਂ ਟਿਊਬਵੈਲ ਲਗਾਏ ਜਾਣ ਦੇ ਪ੍ਰਸਤਾਵਾਂ ਉਪਰ ਵ¤ਖ-ਵ¤ਖ ਪੜਾਵਾਂ ‘ਤੇ ਕੰਮ ਚਲ ਰਿਹਾ ਹੈ। 250 ਦੇ ਕਰੀਬ ਸਬਮਰਸੀਬਲ ਪੰਪ ਹਨ, ਜੋ ਕਿ ਜ਼ਿਆਦਾਤਰ ਸ਼ਹਿਰ ਦੇ ਬਾਹਰੀ ਅਤੇ ਅਣਐਲਾਨੇ ਇਲਾਕਿਆਂ ਵਿਚ ਲ¤ਗੇ ਹੋਏ ਹਨ। ਇਸੇ ਤਰਾਂ ਪੰਜਾਬ ਦੇ ਸੁੰਦਰ ਸ਼ਹਿਰ ਵਜੋਂ ਜਾਣੇ ਜਾਂਦੇ ਪਟਿਆਲਾ ਦਾ ਹੈ। ਢਾਈ ਦਰਜਨ ਕਾਲੋਨੀਆਂ ਵਿਚ ਪਾਣੀ ਦੀ ਸਪਲਾਈ ਠੀਕ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਸ਼ਹਿਰ ਵਿਚ 122 ਟਿਊਬਵੈ¤ਲ ਲਗਾਏ ਗਏ ਹਨ, ਜਦੋਂ ਕਿ 5 ਸ਼ੁਰੂ ਹੋਣ ਵਾਲੇ ਹਨ। ਇਨਾਂ ਵਿਚੋਂ ਕਈਆਂ ਦੇ ਬਿਜਲੀ ਕੁਨੈਕਸ਼ਨ ਨਹੀਂ ਹਨ, ਕਈਆਂ ਦੇ ਠੇਕੇਦਾਰ ਕੰਮ ਵਿਚੇ ਛ¤ਡ ਕੇ ਚਲੇ ਗਏ ਹਨ।ਭ¤ਠ ਵਾਂਗ ਤਪ ਰਿਹਾ ਦ¤ਖਣੀ ਪੰਜਾਬ ਦਾ ਸ਼ਹਿਰ ਜਿਥੇ ਪਾਣੀ ਖੁਣੋ ਲੋਕਾਂ ਵਿ¤ਚ ਅਤਿ ਦੀ ਨਿਰਾਸ਼ਾ ਹੈ। ਲੋਕ ਗੰਦੇ ਪਾਣੀ ਕਾਰਨ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸਿਕਾਰ ਹਨ। ਮਾਲਵੇ ਦੇ ਇਸ ਸ਼ਹਿਰ ਵਿ¤ਚ ਇਕ ਸਮੇਂ ਬਹੁਤ ਵਧੀਆ ਮੌਸਮ ਹੁੰਦਾ ਸੀ। ਅ¤ਜ ਧਰਤੀ ਥਲੇ ਦਾ ਪਾਣੀ ਬਹੁਤ ਡੂੰਘਾ ਜਾਣ ਕਾਰਨ ਲੋਕਾਂ ਦਾ ਹੌਂਸਲਾ ਪਸਤ ਹੋ ਗਿਆ ਹੈ। ਨਹਿਰਾਂ ਸੁਕੀਆਂ ਪਈਆਂ ਹਨ। ਖੂਹ ਖਾਲੀ ਹਨ। ਨਲਕਿਆਂ ਵਿ¤ਚ ਪਾਣੀ ਨਹੀ ਆ ਰਿਹਾ। ਸਰਕਾਰੀ ਟੈਂਕੀਆਂ ਵਿਚ ਮਛਰ ਅਤੇ ਮਖੀਆਂ ਹਨ।ਪਹਿਲਾਂ ਸਮਝਿਆ ਜਾਂਦਾ ਸੀ ਕਿ ਸ਼ਾਇਦ ਦਸ ਸਾਲ ਹੋਰ ਲੰਘ ਜਾਣਗੇ ਪਰ ਹੁਣ ਸਾਬਤ ਹੋ ਗਿਆ ਹੈ ਕਿ ਪੰਜਾਬ ਵਿ¤ਚ ਲੋਕ ਪਾਣੀ ਲਈ ਯਧ ਕਰਨਗੇ। ਪਰ ਨੀਰੋ ਪੰਜਾਬ ਦਾ ਪਾਣੀ ਵ¤ਡੀਆਂ ਦਸ ਨਹਿਰਾਂ ਰਾਹੀ ਪੰਜਾਬ ਤੋਂ ਬਾਹਰ ਕ¤ਢੀ ਜਾ ਰਿਹਾ ਹੈ। ਪੰਜਾਬ ਅੰਦਰ ਇਹਨਾਂ ਜਿਲਿਆਂ ਦੇ ਬਹੁਤੇ ਇਲਾਕਿਆਂ ਦਾ ਪਾਣੀ ਤਾਂ ਪੀਣ ਯੋਗ ਵੀ ਨਹੀ ਹੈ। ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਂਰਣ ਬਹੁਤਿਆਂ ਇਲਾਕਿਆ ਦਾ ਪਾਣੀ ਇਸ ਵੇਲੇ ਪੀਣ ਯੋਗ ਨਹੀ ਰਿਹਾ। ਪੰਜਾਬ ਦੀ ਸਰਕਾਰ ਵੀ ਲੋਕਾਂ ਨੁੰ ਆ ਰਹੀ ਇਸ ਸਮ¤ਸਿਆ ਪ੍ਰਤਿ ਗੰਭੀਰ ਨਹੀ ਹੈ,ਜਿਸ ਦੇ ਚਲਦਿਆਂ ਇਹਨਾਂ ਇਲਾਕਿਆਂ ਦੇ ਲੋਕ ਗੰਦਾ ਪਾਣੀ ਹੀ ਪੀਣ ਲਈ ਮਜਬੂਰ ਹਨ। ਵੇਖਿਆ ਜਾਵੇ ਤਾਂ ਪੰਜਾਬ ਦੀ ਸਰਕਾਰ ਜਿਸ ਇਲਾਕਿਆ ਅੰਦਰੋਂ ਉਹਨਾਂ ਨੂੰ ਵ¤ਧ ਵੋਟ ਮਿਲਦੀ ਹੈ ਉਹਨਾਂ ਤੇ ਮਿਹਰਬਾਨ ਵੀ ਹੈ। ਜਿਲਾ ਬਠਿੰਡਾ ਵ¤ਲ ਝਾਤ ਮਾਰੀ ਜਾਵੇ ਤਾਂ ਇ¤ਥੇ ਅਕਾਲੀਆਂ ਦੀ ਸਰਕਾਰ ਨੇ ਚੋਣਾਂ ਦੋਰਾਂਨ ਜਿ¤ਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਅਤੇ ਜਿਤ ਵੀ ਦਰਜ ਕੀਤੀ। ਇਸ ਦਾ ਫਾਇਦਾ ਕਈ ਪਿੰਡਾ ਨੁੰ ਵੀ ਮਿਲਿਆ।ਬਠਿੰਡੇ ਜਿਲੇ ਦੇ ਜਿਆਦਾਤਰ ਪਿੰਡਾਂ ਅੰਦਰ ਪੰਜਾਬ ਦੀ ਸਰਕਾਰ ਵਲੋਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਾਫ ਸੁ¤ਥਰਾ ਪਾਣੀ ਮੁਹ¤ਈਆ ਕਰਵਾਉਣ ਲਈ ਪਿੰਡਾਂ ਦੇ ਮੁਖ ਬੋਰਾਂ ਤੇ ਆਰਥ1 ਸਿਸਟਮ ਲਾਏ ਗਏ ਹਨ। ਮਰ ਮਾਝੇ ਦੇ ਲੋਕਾਂ ਨਾਲ ਹਮਦਰਦੀ ਦੇ ਦਾਅਵੇ ਕਰਨ ਵਾਲੀ ਇਹ ਅਕਾਲੀ ਸਰਕਾਰ ਇ¤ਥੋਂ ਦੇ ਲੋਕਾਂ ਨੂੰ ਸਾਫ ਪਾਣੀ ਮੁਹ¤ਈਆ ਕਰਵਾਉਣ ਲਈ ਕੋਈ ਵੀ ਯਤਨ ਨਹੀ ਕਰ ਰਹੀ। ਲੋਕਾਂ ਦੀ ਮੰਨੀਏ ਤਾਂ ਉਹਨਾ ਦਾ ਸੋਚਣਾ ਹੈ ਕਿ ਬਠਿੰਡਾਂ ਤਾ ਬਾਦਲ ਸਾਹਬ ਦਾ ਆਪਣਾ ਇਲਾਕਾ ਹੈ ਇਸ ਲਈ ਉਹ ਇਸ ਤੇ ਵ¤ਧ ਮਿਹਰਬਾਂਨ ਹਨ। ਬਾਦਲ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਸੋਚ ਪੰਜਾਬ ਦੇ ਹੋਰ ਲੋਕਾਂ ਦੇ ਮਨਾਂ ਅੰਦਰ ਘਰ ਕਰ ਜਾਵੇ ਕੁ¤ਝ ਸੋਚ ਲਵੋ ਨਹੀ ਤਾਂ ਤੁਹਾਡੀ ਵਿਰੋਧੀ ਪਾਰਟੀਆਂ ਇਸ ਵਾਰੀ ਸਾਫ ਪਾਣੀ ਦੇ ਮੁਦੇ ਨੂੰ ਲੈ ਕੇ ਚੋਣਾਂ ਦੇ ਮੈਦਾਨ ਅੰਦਰ 1ਤਰਣਗੀਆਂ, ਜੋ ਤੁਹਾਡੇ ਲਈ ਬਹੁਤ ਹੀ ਨੁਕਸਾਂਨ ਦਾਇਕ ਹੋਵੇਗਾ। ਇ¤ਕ ਹੋਰ ਵੀ ਤਥ ਜਿਕਰਯੋਗ ਇਹ ਹੈ ਕਿ ਇਹ ਨਹੀ ਕਿ ਲੋਕਾਂ ਨੂੰ ਇਕਲੇ ਪੀਣ ਵਾਲੇ ਪਾਂਣੀ ਦੀ ਹੀ ਸਮਸਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਪ੍ਰਮੁ¤ਖ ਸ਼ਹਿਰਾਂ ਅੰਦਰ ਬਰਸਾਤ ਦੇ ਦਿਨਾਂ ਅੰਦਰ ਗੋਡੇ ਗੋਡੇ ਪਾਂਣੀ ਜਮਾਂ ਹੋ ਜਾਂਦਾ ਹੈ ਜਿਸ ਤੋਂ ਨਿਜਾਤ ਪੰਜਾਬ ਦੇ ਲੋਕਾਂ ਨੂੰ ਪਿਛਲੇ 60 ਤੋਂ ਨਹੀ ਮਿਲੀ ਹੈ। ਪੰਜਾਬ ਅੰਦਰ ਕਈ ਸਰਕਾਰਾਂ ਆਈਆਂ ਅਤੇ ਗਈਆ ਪਰ ਬਰਸਾਤੀ ਪਾਣੀ ਦੇ ਨਿਕਾਸੀ ਦੀ ਸਮ¤ਸਿਆ ਜਿਉ ਦੀ ਤਿਉ ਹੀ ਖੜੀ ਹੈ। ਕਦੀ ਪਂਜਾਬ ਦੇ ਲੋਕਾਂ ਨੂੰ ਹੜਾਂ ਦੀ ਮਾਰ ਪਾਂਣੀਵਿ¤ਚ ਡੁਬਾਉਦੀ ਹੈ ਅਤੇ ਕਈ ਬਰਸਾਤੀ ਪਾਣੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀ ਜਾਂਣ ਦਾ ਖੋਹ ਬਣਦਾ ਹੈ। ਪੰਜਾਬ ਦੇ ਤਕਰੀਬਨ ਹਰ ਸ਼ਹਿਰ ਅੰਦਰਲੀਆਂ ਕਲੋਨੀਆਂ ਅਤੇ ਸੜਕਾਂ ਬਰਸਾਤ ਦੇ ਦਿਨਾਂ ਵਿ¤ਚ ਛਪੜਾ ਦਾ ਰੂਪ ਧਾਰਣ ਕਰ ਲੈਦੀਆਂ ਹਨ ਜਿਸ ਤੋਂ ਸਾਡੀਆਂ ਪੰਜਾਬ ਦੀਆਂ ਹਰ ਆਈਆਂ ਅਤੇ ਗਈਆ ਸਰਕਾਰਾਂ ਬੇਖਬਰ ਹੀ ਰਿੰਹਦੀਆਂ ਹਨ।
 
Top