ਸਾਰੇ unp ਪਰਿਵਾਰ ਨੂ ਬੇਨਤੀ ਹੈ

Gill 22

Elite
ਸਾਰੇ UNP ਪਰਿਵਾਰ ਨੂ ਬੇਨਤੀ ਹੈ
ਗਰਮੀ ਬਹੁਤ ਵਧ ਰਹੀ ਹੈ
ਕਈ ਪੰਛੀ ਪਾਣੀ ਤੋਂ ਪਿਆਸੇ ਮਰ ਰਹੇ ਨੇ
ਕਿਰਪਾ ਕਰਕੇ ਆਪਣੇ ਘਰ ਦੀਆਂ ਕੰਧਾ ਤੇ
ਕਿਸੀ ਛੋਟੇ ਬਰਤਨ ਚ ਪੰਛੀਆਂ ਦੇ ਪੀਣ ਲਈ ਪਾਣੀ ਰਖੋ ਜੀ
ਤਾਂ ਕਿ ਇਹਨਾ ਬੇਜੁਬਾਨ ਪੰਛੀਆਂ ਦੀ ਜਾਂਨ ਬਚਾਈ ਜਾ ਸਕੇ..........
374081831_e119de2e6c-2.jpg

 

Royal Singh

Prime VIP
wese ithe nai lod pendi govt ne poora intzaam kita hoya :yes

je galti naal fade gey janwaara nu kuch khilunde hoye fine pe jana :haha

cuz je eve kuch ho geya ohna nu u gna responsible
 
Top