punjabi typing on unp

onlycheema

Banned
ਓ ਨਚਦੀ ਓ ਨਚਦੀ ਕਿਹੜੀ ਏ :)

ਬਾਪੂ ਆਹ ਰਾਹ ਕਿਧਰ ਨੂੰ ਜਾਂਦਾ

chalda bai kamm sohna aa saukha aa.

yaar adhakk kimein pauna aa edhe ch...ehe taa adhi galat punjabi sikhaun aala kamm aa je kisey nu nahin aaundi taa.
 

onlycheema

Banned
aaho thorra jehaa creative hona paina, likhda taa saara kujh taa oho. sohna aa yaar kamm.

ਬਾਬਾ ਗੂਗ੍ਲ ਮੈਪ 'ਚ ਤਾ ਤੇਰਾ ਪਿੰਡ ਆਓਂਦਾ ਨੀ
 

chief

Prime VIP
ਇਹ ਫੋਂਟ ਨਹੀ, ਉਨੀਕੋਡ ਹੈ. ਥੋੜੀ ਪ੍ਰੇਕਟਿਸ ਕਰੋ

ਵੈਸੇ ਮੈਨੂੰ ਵੀ ਭੁਲ ਗਈ :( ਸਕੂਲ ਛੱਡੇ ਅਰਸਾ ਬੀਤ ਗਿਆ
 

prithvi.k

on off on off......
ਕੇਡਾ ਸਰੇਹ...ਟੇਸ੍ਟਿਂਗ..ਓਏ ਚਕ ਲੋਹ....ਬੁਉਉੁਰਰਰਰੜਾਹ ਪ੍ਰਿਥਵੀ ਬੰਦਾ ਆਪਣੀ ਟਾਇਪ ਦਾ...\:d/

ਟੇਸ੍ਟਿਂਗ ਖਤਮ ਹੋਗਾਯੀ...ਢਿੱਲੋਂ ਕੋਹ ਕੋਪਚੇ ਮੇਹ ਲੇਹ ਲੋਹ ਲੋਲਜ਼ :d
 
ਬਹੁਤ ਵਧੀਆ

ਆਹ ਪ੍ਰਿਥਵੀ ਨੇ ਪੰਜਾਬੀ ਦੀ ਜਖਣਾ ਪੱਟ ਤੀ. ਿਹਨੂ ਸੰਗਲ ਪਾਓ....rofl
 
ਤਂਕੁਉਉ ਸੋ ਮੁਚ :aww
ਹਰਪ੍ਰੀਤ ਸਿੰਘ ਧਾਲੀਵਾਲ ਵਲੋ ਸਬ ਨੂ ਸਾਤ ਸ੍ਰੀ ਅਕਾਲ:hug
 

Da Tiwana

Inspector Sa'ab ;)
ਅਧਕ ਦਾ ਚਕਰ ਹੈ ਯਾ ਫੇਰ ਟੀਪੀ ਦਾ ਕਿਤੇ ਕਿਤੇ|
ਬਾਕੀ ਦਾ ਕੰਮ ਸੂਤ ਆ|
ਘੈਂਟ ਆ ਓਦਾਂ ਤਾਂ|

ਧੰਨਵਾਦ ਸਹਿਤ ਏਡਮਿਨ ਸਾਹਿਬ|
 

Pardeep

๑۩۩๑┼●ℛŐŶ
"ਲਿਪੀਕਾਰ" ਮੋਜਿਲਾ ਫਾਅਰਫੋਕਸ ਦੀ ਅਕਸਟਨਸ਼ਨ ਕਿਓ ਨਹੀ ਵਰਤ ਦੇ ??

vase WebAkharSlim.ttf is font nal typing boht easy honde hai...main boht fast typing :ch krda ade nal :so

Dhillon ji why dont u add this font in our font list..fer har koye is nal punjabi likh saku... boht easy hai ede nal, see this chart i hv made
 

Attachments

  • DSC00163.jpg
    DSC00163.jpg
    151.2 KB · Views: 1,453
ਸੋਰਭ ਕਪੂਰ ਨੂ ਥੈਂਕ੍ਸ ਕਾਵੂ ਇਸ ਪੋਸ੍ਟ ਵਾਸਤੇ....


ਢਿੱਲੋਂ ਜੀ ਧਨਵਾਦ ਪੁੰਜਾਬੀ ਏਡਿਟਰ ਵਾਸਤੇ
 
Top