UNP

ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ

* ਸੱਸ-ਨੂੰਹ ਨੂੰ ਮਾਂ-ਧੀ ਵਾਂਗ ਰਹਿਣਾ ਚਾਹੀਦਾ ਹੈ। * ਦੋਵਾਂ ਨੂੰ ਇਕ-ਦੂਜੀ ਦੀ ਗੱਲ ਸਮਝਣੀ ਚਾਹੀਦੀ ਹੈ। * ਦੋਵਾਂ ਨੂੰ ਇਕ-ਦੂਜੀ ਦੀ ਚੁਗਲੀ ਤੋਂ ਬਚਣਾ ਚਾਹੀਦਾ ਹੈ। * ਨੂੰਹ ਨੂੰ .....


X
Quick Register
User Name:
Email:
Human Verification


Go Back   UNP > Chit-Chat > Gapp-Shapp > Relationships

UNP

Register

  Views: 1075
Old 04-10-2017
Palang Tod
 
ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ


* ਸੱਸ-ਨੂੰਹ ਨੂੰ ਮਾਂ-ਧੀ ਵਾਂਗ ਰਹਿਣਾ ਚਾਹੀਦਾ ਹੈ। * ਦੋਵਾਂ ਨੂੰ ਇਕ-ਦੂਜੀ ਦੀ ਗੱਲ ਸਮਝਣੀ ਚਾਹੀਦੀ ਹੈ। * ਦੋਵਾਂ ਨੂੰ ਇਕ-ਦੂਜੀ ਦੀ ਚੁਗਲੀ ਤੋਂ ਬਚਣਾ ਚਾਹੀਦਾ ਹੈ। * ਨੂੰਹ ਨੂੰ ਕਦੇ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸੱਸ ਦੇ ਦਿਲ ਨੂੰ ਸੱਟ ਪਹੁੰਚੇ।
* ਸੱਸ ਨੂੰ ਬਿਨਾਂ ਕਾਰਨ ਨੂੰਹ ਨੂੰ ਝਿੜਕਣਾ ਨਹੀਂ ਚਾਹੀਦਾ। * ਦੋਵਾਂ ਨੂੰ ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ। * ਘਰ ਵਿਚ ਕੋਈ ਵੀ ਵਿਸ਼ੇਸ਼ ਕੰਮ ਕਰਨ ਤੋਂ ਪਹਿਲਾਂ ਆਪਸ ਵਿਚ ਸਲਾਹ ਕਰ ਲੈਣੀ ਚਾਹੀਦੀ ਹੈ। * ਜਦੋਂ ਘਰ ਵਿਚ ਸੱਸ ਜਾਂ ਨੂੰਹ ਦਾ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਦੋਵਾਂ ਨੂੰ ਮਿਲ ਕੇ ਖਾਤਰਦਾਰੀ ਕਰਨੀ ਚਾਹੀਦੀ ਹੈ। * ਕਦੇ ਨੂੰਹ ਜਾਂ ਸੱਸ ਨੂੰ ਕਿਤੇ ਬਾਹਰ ਜਾਣਾ ਪਵੇ ਤਾਂ ਇਕ-ਦੂਜੀ ਦੀ ਕਮੀ ਮਹਿਸੂਸ ਹੋਣੀ ਚਾਹੀਦੀ ਹੈ। * ਦੋਵੇਂ ਸਹਿਣਸ਼ੀਲ ਬਣ ਕੇ ਝਗੜਿਆਂ ਨੂੰ ਖ਼ਤਮ ਕਰ ਸਕਦੀਆਂ ਹਨ।

 
Old 04-10-2017
ALONE
 
Re: ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ

Tfs....


Reply
« 10 tips to protect your child! | ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ... »

Similar Threads for : ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ
ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ - ਚਰਨ ਸਿੰਘ ਸਫਰ&
ਜੱਟ ਸਿੱਖਾਂ ਨੂੰ ਰਿਜ਼ਰਵੇਸ਼ਨ : ਬਾਦਲ ਸਰਕਾਰ ਦੇ ਦੋਹ
ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ 'ਚ ਵੱਧ ਰਹ&#

Contact Us - DMCA - Privacy - Top
UNP