Pardesi and ohde Vohti (marjani Bhabi):)

TaRaN.rbk

ImmorTaL KhalsA
ਪਤੀ - Pardesi , ਪਤਨੀ - marjani bhabi

ਪਤਨੀ: ਜੀ ! ਕੀ ਕਰਦੇ ਹੋ ?
ਪਤੀ: ਮੱਖੀਆ ਮਾਰਦਾ
ਪਤਨੀ: (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ?
ਪਤੀ: ਚਾਰ, ਦੋ ਜਨਾਨੀਆ ਅਤੇ ਦੋ ਮਰਦ।
ਪਤਨੀ: ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ?
ਪਤੀ: ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤą

Marjani Bhabi - Ji , ki karde ho ?
Pardesi - Makhiyah marda
Marjani Bhabi - ( Hasde hoye ) Kiniya ki mar layiah ?Pardesi - 4 ,2 jananiyah te 2 mard
Marjani Bhabi - eh ji tusi kis tara das dita
Pardesi - Kyunki 2 telephone te baithiya c te 2 sharab di botal te :p
 
Top