motorcycle

*Sandeep*

Mast malang
DaD - ਪੁੱਤਰ ਤੂੰ ਚਾਹੇ ਪਾਸ ਹੋ ਜਾ ਫੇਲ ਮੈ ਤੈਨੂੰ ਮੋਟਰ ਸਾਇਕਲ ਜਰੂਰ ਲੈ ਕੇ ਦੇਣਾ__

Son - ਉਹ DaD ਤੁਸੀਂ ਕਿੰਨੇ ਚੰਗੇ ਆ__

DaD - ਪੁੱਤ ਪਹਿਲਾ ਪੂਰੀ ਗੱਲ ਤਾ ਸੁਣ ਲਾ__

.

.

.

.
ਜੇ ਤੂੰ ਪਾਸ ਹੋਇਆ ਤਾ '' BuLLeT'' CoLLaGe ਜਾਣ ਲਈ....
ਜੇ ਤੂੰ ਫੇਲ ਹੋਇਆ ਤਾ '' RaJDooT '' ਲੋਕਾ ਦਾ ਦੁੱਧ ਇੱਕਠਾ ਕਰਨ ਲਈ__​
 
alol2.gif
 
Top