I-Phn 6

Yaar Punjabi

Prime VIP
ਪੱਪੂ I-Phn 6 ਲੈ ਕੇ ਜਾ ਰਿਹਾ ਸੀ ...
ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ
ਡਿੱਗ ਪਿਆ . .
.
ਡਿਗਦੇ ਸਾਰ ਹੀ ਕੁੱਝ ਟੁਟਣ ਦੀ
ਅਵਾਜ਼ ਆਈ . .
.
.
.
.
.
.
.
.
.
.
.
ਪੱਪੂ :- ਰੱਬ ਕਰਕੇ ਹੱਡੀ ਟੁੱਟੀ ਹੋਵੇ ...
 
Top