ੲਿੱਕ ਅੌਰਤ ਨੇ ਹੱਦ ਹੀ ਕਰ ਦਿੱਤੀ ੳੁਸ ਨੇ ਮੋਦੀ ਨੂੰ &

Student of kalgidhar

Prime VIP
Staff member
ੲਿੱਕ ਅੌਰਤ ਨੇ ਹੱਦ ਹੀ ਕਰ ਦਿੱਤੀ ੳੁਸ ਨੇ ਮੋਦੀ ਨੂੰ ਪੱਤਰ ਲਿਖਿਅਾ
ਜਿਸ ਵਿੱਚ ੳੁਸ ਨੇ ਨਵੀਂ ਜੋਯਨਾ ਦੱਸੀ ਕਿ
ਸ਼ਰਾਬ ਦੇ ਰੇਟ ਦੁੱਗਣੇ ਕਰ ਦਿਓ ਤੇ ਠੇਕਿਅਾਂ ਨੂੰ ਅਾਧਾਰ ਕਾਰਡ ਨਾਲ ਜੋੜ ਦਿਓ
ਅੱਧਾ ਪੈਸਾ ਸ਼ਰਾਬ ਪੀਣ ਵਾਲੇ ਦੀ ਪਤਨੀ ਦੇ ਖਾਤੇ ਚ ਸਬਸਿਡੀ ਦੀ ਤਰ੍ਹਾ ਵਾਪਿਸ ਕਰ ਦੇਣਾ ਚਾਹੀਦਾ ਜਿਸ ਦੇ ੲਿਹ ਫਾੲਿਦੇ ਹੋਣਗੇ ।
1. ਪਤੀ ਲਿਮਟ ਚ ਪਿੳੁਗਾ ਕਿੳੁਕਿ ਓਸਦੇ ਨਸ਼ੇ ਦੀ ਮਾਤਰਾ ਦੇ ਬਰਾਬਰ ਪਤਨੀ ਦਾ ਬੈਂਕ ਬੈਲੈਂਸ ਹੋਵੇਗਾ ।
2. ਪਤਨੀਅਾਂ ਪੀਣ ਤੋ ਰੋਕਣਗੀਅਾਂ ਨਹੀਂ ।
3. ਪਤਨੀ ਨੂੰ ਪਤਾ ਹੋੲੇਗਾ ਕਿ ਪਤੀ ਨੇ ਕਿੰਨੀ ਪੀਤੀ ਹੈ ।by
4. ਜਿਸਦੀ ਪਤਨੀ ਦਾ ਅਕਾੳੂਂਟ ਨਹੀਂ ਹੈ ਓਹ ਖੁੱਲ ਜਾੲੇਗਾ ।
ਹੋ ਸਕਦਾ ਹੈ ਜਿਅਾਦਾ ਪੀਣ ਵਾਲਿਅਾਂ ਦੀਅਾਂ ਪਤਨੀਅਾਂ ਨੂੰ ੲਿਨਕਮ ਟੈਕਸ ਰਿਟਰਨ ਵੀ ਭਰਨੀ ਪਵੇ ।
ਨਵੀਂ ਸੋਚ ਨੂੰ ਸਲਾਮ
 

kit walker

VIP
Staff member
Re: ੲਿੱਕ ਅੌਰਤ ਨੇ ਹੱਦ ਹੀ ਕਰ ਦਿੱਤੀ ੳੁਸ ਨੇ ਮੋਦੀ ਨੂ&#267

:lol :lol
 
Top