UNP

ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ??

" ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ,,,,??🤕🤕 " ਪਤਨੀ = ਮੈ ਕੁਛ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਨੀ ਰੱਖ ਰਹੀ ਫੇਰ ਵੀ ਦੇਖ ਰਹੀ ਹਾਂ ਤੂੰ ਪੂਰਾ .....


X
Quick Register
User Name:
Email:
Human Verification


Go Back   UNP > Chit-Chat > Jokes

UNP

Register

« College full form | 100 »

 

  Views: 2306
Old 27-10-2018
Student of kalgidhar
 
ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ??

" ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ,,,,??🤕🤕

" ਪਤਨੀ = ਮੈ ਕੁਛ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਨੀ ਰੱਖ ਰਹੀ
ਫੇਰ ਵੀ ਦੇਖ ਰਹੀ ਹਾਂ ਤੂੰ ਪੂਰਾ ਤੰਦਰੁਸਤ ਤੁਰਿਆ ਫਿਰਦਾ,,

ਪਤੀ = ਇਹਦੇ ਵਿੱਚ ਕੀ ਹੈ
ਮੈ ਆਵਦੀ ਸਿਹਤ ਦਾ ਪੂਰਾ ਖਿਆਲ ਰੱਖਦਾ ਹਾਂ,,

ਪਤਨੀ = ਬੇਵਕੂਫ ਨਾ ਸਮਝ ਮੈਨੂੰ
ਸਿੱਧਾ ਹੋਕੇ ਉਸ ਚੁੜੇਲ ਦਾ ਨਾਂ ਦੱਸ ਜੋ ਤੇਰੇ ਲਈ ਵਰਤ ਰੱਖਦੀ ਪਈ
ਤੂੰ ਐਵੇਂ ਨੀ ਘੋੜੇ ਵਰਗਾ ਭੱਜਿਆ ਫਿਰਦਾ,,!!

😛😛😂😂

 
Old 28-10-2018
kit walker
 
Re: ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ??


 
Old 29-10-2018
Parv
 
Re: ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ??Reply
« College full form | 100 »

Similar Threads for : ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ??
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ

Contact Us - DMCA - Privacy - Top
UNP