UNP

ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ

😜😜😳👇👇😳😜😜 ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ ਕੇ ਪੀਣ ਲਈ ਚਲ ਪਿਆ...... ਅਚਾਨਕ ਮੇਰੇ ਦਿਮਾਗ਼ ਨੇ .....


X
Quick Register
User Name:
Email:
Human Verification


Go Back   UNP > Chit-Chat > Jokes

UNP

Register

  Views: 1081
Old 23-06-2018
GöLdie $idhu
 
Red face ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ

😜😜😳👇👇😳😜😜

ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ ਕੇ ਪੀਣ ਲਈ ਚਲ ਪਿਆ......

ਅਚਾਨਕ ਮੇਰੇ ਦਿਮਾਗ਼ ਨੇ ਕੰਮ ਕੀਤਾ.. ਕਿ ਰਸਤੇ ਚ ਕਿਤੇ ਮੋਟਰਸਾਈਕਲ ਡਿੱਗ ਪਿਆ ਤੇ ਜੇ ਬੋਤਲ ਟੁੱਟ ਗਈ ਤਾਂ ਫੇਰ ਮੈਂ ਕੀ ਪੀਉਂਗਾ,
🏍ਮੋਟਰਸਾਈਕਲ ਰੋਕ ਕੇ ਮੰਗੇ ਦੇ ਪੰਪ ਕੋਲ ਬੋਤਲ ਕੱਢੀ ਤੇ ਪੂਰੀ ਬੋਤਲ ਓਥੇ ਈ ਪੀ ਗਿਆ...

ਤੁਸੀਂ ਯਕੀਨ ਨੀ ਕਰੋਂਗੇ, ਮੇਰਾ ਦਿਮਾਗ ਸਹੀ ਕੰਮ ਕੀਤਾ ਸੀ

ਮੋਟਰਸਾਇਕਲ ਰਸਤੇ ਚ 5 ਵਾਰ ਡਿਗਿਆ😀😀😅😅😂😂

 
Old 23-06-2018
→ ✰ DilJani ✰ ←
 
Re: ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ

Hahahaha god

 
Old 24-06-2018
Student of kalgidhar
 
Re: ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ

Pehla v Same thread haiga is naal da par us vich scooter aa motorcycle di tha

 
Old 04-07-2018
Parv
 
Re: ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ


 
Old 04-07-2018
Dhillon
 
Re: ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ

Originally Posted by Student of kalgidhar View Post
Pehla v Same thread haiga is naal da par us vich scooter aa motorcycle di tha
is vich ਰਾਇਲ ਸਟੈਗ hai, us vich bottle hor honi

 
Old 06-07-2018
ᎶuᏒᎥ jᎪsᎳᎪᏞ
 
Re: ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ



Reply
« बदनसीब | Destroyed Husband »

Similar Threads for : ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ
ਨਾਕੇ ਤੇ ਪੁਲਿਸ ਵਾਲੇ ਮੋਟਰਸਾਈਕਲ ਚੋ ਚਾਬੀ ਤੇ ਐ ਕ
ਦੇਸੀ ਦੇ ਠੇਕੇ
ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਪਹਿਲੇ ਸਾਬĆ
ਵਾਪਿਸ ਮੁੜਦੇ ਨਾ
ਗਾਇਕ ਆਉਂਦਾ ਅਖਾੜਾ ਲਾਉਂਦਾ -- ਲਾਕੇ ਵਾਪਿਸ ਮੁੜ ਜਾ&#

Contact Us - DMCA - Privacy - Top
UNP