ਰਾਣੀਆਂ

Dhillon

Dhillon Sa'aB™
Staff member
#ਨਿਆਣਾ : ਮੰਮੀ, ਮੇਰੀਆਂ ਤਿੰਨ ਰਾਣੀਆਂ ਹੋਣਗੀਆਂ, ਇੱਕ ਰੋਟੀ ਬਣਾਊਗੀ, ਇੱਕ ਮੇਰੇ ਨਾਲ ਖੇਡੂਗੀ, ਇੱਕ ਮੈਨੂੰ ਨਵਾਊਗੀ...!
#ਮਾਂ : ਫੇਰ ਸੌਮੇਗਾ ਕੀਹਦੇ ਨਾਲ ?
#ਨਿਆਣਾ : ਸੌਊਂਗਾ ਤਾਂ ਮੈਂ ਆਪਣੀ ਮੰਮੀ ਨਾਲ ਹੀ 😊
#ਮਾਂ : ਜਿਔਂਦਾ ਰਹਿ ਪੁੱਤ, ਸੌ ਸਾਲ ਲੰਬੀ ਉਮਰ ਹੋਵੇ ਮੇਰੇ ਬੱਚੇ ਦੀ....! ਪਰ ਪੁੱਤ ਉਹ ਤਿੰਨ ਰਾਣੀਆਂ ਕੀਹਦੇ ਨਾਲ ਸੌਣਗੀਅਾ ?
ਨਿਆਣਾ : ਉਹ ਪਾਪਾ ਨਾਲ....!
ਕੋਲ ਪਿਆ ਪਿਉ ਖੁਸ਼ੀ ਚ ਉੱਠੇਆ : ਜਿਔਂਦਾ ਰਹਿ ਪੁੱਤ, ਜੁਗ ਜੁਗ ਜੀਅ, ਹਜਾਰ ਸਾਲ ਲੰਮੀ ਉਮਰ ਹੋਵੇ ਮੇਰੇ ਪੁੱਤ ਦੀ...!

😎
 
Top