ਫਟੀ ਜੀਨ

ਫਟੀ ਜੀਨ ਵਰਗੀ ਹੋ ਗਈ ਆਂ ਜ਼ਿੰਦਗੀ ,
ਜਦੋਂ ਵੀ ਚੈਨ ਨਾਲ ਬਹਿਣ ਦੀ ਕੋਸ਼ਿਸ਼ ਕਰਦਾ
ਤੇਰੀਆਂ ਯਾਦਾਂ ਦਾ ਗੋਡਾ ਬਾਹਰ ਨਿਕਲ ਆਉਦਾਂ...

😂😂😜😜😀
 
Top