ਪੱਪੂ ਆਪਣੀ ਭਾਬੀ ਨੂੰ ਕੁੱਟ ਰਿਹਾ ਸੀ

KARAN

Prime VIP
ਪੱਪੂ ਆਪਣੀ ਭਾਬੀ ਨੂੰ ਬਹੁੱਤ ਬੁਰੀ ਤਰਾਂ ਕੁੱਟ
ਰਿਹਾ ਸੀ
.
ਤੇ ਨਾਲ ਕਹਿ ਰਿਹਾ ਸੀ
" ਭਾਬੀ ਤੂੰ ਗੰਦੀ ਏ , ਭਾਬੀ ਤੂੰ ਗ਼ੰਦੀ ਏ "
. . .
ਇੱਕ ਬੰਦਾ ਕੋਲੋ ਲੰਘੀਆ ਤੇ ਕਹਿੰਦਾ " ਪੱਪੂ ਕਿਓ ਕੁੱਟ
ਰਿਹਾ ਏ ਆਪਣੀ ਭਾਬੀ ਨੂੰ ? "
.
.
ਪੱਪੂ ਗੁੱਸੇ ਚ ਜਵਾਬ ਦਿੰਦਾ " ਔ ਯਾਰ ਤੇਨੂੰ ਨੀ ਪਤਾ ਭਾਬੀ ਬਹੁੱਤ ਗੰਦੀ ਏ ਮੇਰੀ "
. .
ਬੰਦਾ " ਕਿਉ ਕੀ ਕਿਤਾ ਇਨੇ ?
.
ਪੱਪੂ " ਯਾਰ ਇਹ ਸਾਲੀ ਮੇਰੇ ਦੋਸਤਾਂ ਨਾਲ ਫੋਨ ਤੇ
ਗਲਾਂ ਕਰਦੀ ਏ _ .
. ਬੰਦਾ " ਤੈਨੂੰ ਕਿਦਾਂ ਪਤਾ ?
.
.
.
. ਪੱਪੂ " ਯਾਰ ਜਦੋ ਵੀ ਮੇਰੇ ਦੋਸਤ ਕਿਸੇ ਨਾਲ ਗਲ ਕਰਦੇ
ਹੁੰਦੇ ਫੋਨ ਤੇ .
.
ਮੈ ਉਹਨਾਂ ਤੌ ਪੁਛਦਾ ਕਿਹਦੇ ਨਾਲ ਗਲਾਂ ਕਰਦੇ ਓ ?
ਤਾਂ ਮੇਰੇ ਦੋਸਤ ਕਹਿੰਦੇ ਸਾਰੇ " ਯਾਰ
ਤੇਰੀ ਭਾਬੀ ਨਾਲ "....
 
Top