UNP

ਪੀਣ ਵਾਲਿਆਂ ਦੀ ਸਿਹਤ ਦਾ ਫਿਕਰ ਵੀ ਕਰਨਾ ਪੈਂਦਾ ਐ..ਆਖਰ ਕੰਜਰ ਹੈ ਤਾਂ ਭਰਾ ਈ ਨੇ.....😜😜 🍺🍻🍻🍻🍻

ਪੀਣ ਵਾਲਿਆਂ ਦੀ ਸਿਹਤ ਦਾ ਫਿਕਰ ਵੀ ਕਰਨਾ ਪੈਂਦਾ ਐ..ਆਖਰ ਕੰਜਰ ਹੈ ਤਾਂ ਭਰਾ ਈ ਨੇ.....😜😜 🍺🍻🍻🍻🍻 1) 🍻ਪੀਣ ਤੋ ਪਹਿਲਾਂ ਕੁਝ ਖਾ ਲੈਣਾ ਸੋਨੇ ਤੇ ਸੁਹਾਗੇ ਵਾਲੀ ਗਲ ਹੂੰਦੀ .....


X
Quick Register
User Name:
Email:
Human Verification


Go Back   UNP > Chit-Chat > Jokes

UNP

Register

  Views: 679
Old 20-06-2018
GöLdie $idhu
 
Red face ਪੀਣ ਵਾਲਿਆਂ ਦੀ ਸਿਹਤ ਦਾ ਫਿਕਰ ਵੀ ਕਰਨਾ ਪੈਂਦਾ ਐ..ਆਖਰ ਕੰਜਰ ਹੈ ਤਾਂ ਭਰਾ ਈ ਨੇ.....😜😜 🍺🍻🍻🍻🍻

ਪੀਣ ਵਾਲਿਆਂ ਦੀ ਸਿਹਤ ਦਾ ਫਿਕਰ ਵੀ ਕਰਨਾ ਪੈਂਦਾ ਐ..ਆਖਰ ਕੰਜਰ ਹੈ ਤਾਂ ਭਰਾ ਈ ਨੇ.....😜😜
🍺🍻🍻🍻🍻

1) 🍻ਪੀਣ ਤੋ ਪਹਿਲਾਂ ਕੁਝ ਖਾ ਲੈਣਾ ਸੋਨੇ ਤੇ ਸੁਹਾਗੇ ਵਾਲੀ ਗਲ ਹੂੰਦੀ ਐ,ਖਾਲੀ ਪੇਟ ਕਦੇ ਨਾ ਪਿੳ

2) ਕਿਹੜੇ ਬਰੈਂਡ ਦੀ ਪੀਣੀ ਇਹ ਜਰੂਰ ਧਿਆਨ ਚ ਰੱਖੋ

ਜਿਵੇੰ 100 Piper's, Chivas Regal ਜਾਂ ਫੇਰ ਬਜਟ ਦੇ ਹਿਸਾਬ ਨਾਲ Blenders Pride, Royal Stag ਬਸ ਇਹਦੇ ਤੋ ਥੱਲੇ ਨਾ ਜਾਵੋ

3) ਸਭਤੋ ਵਧੀਆ ਤਰੀਕਾ ਪਾਣੀ ਨਾਲ ਪਿਉ,ਸੋਡਾ ਅਤੇ ਕੋਲਡਰਿੰਕ ਤੋ ੳਚਿਤ ਦੂਰੀ ਬਣਾਉ,ਕਿੳਕੀ ਲੀਵਰ ਤੇ ਬੁਰੇ ਪ੍ਰਭਾਵ ਪੈ ਸਕਦੇ ਨੇ

ਜੇ ਤੁਸੀ 30ml ਦਾ peg ਬਣਾੳਦੇ ੳ ਤਾ 50 ਜਾਂ 60ml ਤਕ ਪਾਣੀ ਜਰੂਰ ਪਾੳ
ਜਿਆਦਾ ਪਾਣੀ ਪਾਉਣ ਨਾਲ taste ਕੌੜਾ ਹੋ ਜਾਵੇਗਾ

4) ਖਾਸ ਹਦਾਇਤ,ਪੀਂਦੇ ਵਖਤ light music ਸੁਣੋਂ ਜਿਵੇਂ ਪਰਾਣੇ ਪਰਾਣੇ ਹਿੰਦੀ ਰੋਮਾਂਟਿਕ ਗਾਣੇ ਜਾ ਦਿਲ ਟੁੱਟੇ ਆਲੇ ਧਰਮਪਰੀਤ ਲਾਭ ਹੀਰਾ ਸੁਣਨ ਮੌਕੇ ਅਨੁਸਾਰ
ਦਾਰੂ ਪੀਂਦੇ ਹੋਏ motivation ਵਾਲੇ ਗਾਣੇ ਕਦੇ ਵੀ ਨਾ ਸੁਣੋ,ਬੰਦਾ ਜਜਬਾਤੀ ਵੀ ਹੋ ਸਕਦਾ

5) 🍻 ਦੇ ਨਾਲ ਖੱਟੀਆਂ ਚੀਜਾਂ ਕਦੇ ਨਾ ਖਾੳ ਕਿੳਕੀ ਪੈੱਗ ਲਾਉਣ ਤੋ ਬਾਅਦ ਇਹ ਤੁਹਾਡੇ ਸ਼ਰੀਰ ਵਿਚ ਤੇਜਾਬ ਬਣਾੳਦੀਆਂ ਨੇ
ਤੁਸੀ ਖੀਰੇ ਨੂੰ ਛੋਟਾ ਛੋਟਾ ਕੱਟ ਕੇ ਖਾ ਸਕਦੇ ਹੋ,ਰੋਸ਼ਟਡ ਚਿਕਨ ਵੀ ਖਾਦਾ ਜਾ ਸਕਦਾ ਐ, ਪਨੀਰ ਅਤੇ ਕਾਜੂ ਬਦਾਮ ਵੀ ਲੈ ਸਕਦੇ ੳ ਆਪਣੀ ਜੇਬ ਅਨੁਸਾਰ

5) ਕਦੇ ਵੀ ਤੇਜੀ ਨਾਲ ਪੈੱਗ ਨਾ ਲਾੳ,ਹੌਲੀ ਹੌਲੀ ਪੈੱਗ ਲਾੳ ਅਤੇ ਆਪਣੀ discussion ਕਰਦੇ ਰਹੋ,ਕਦੇ ਵੀ ਸਿਆਸੀ ਅਤੇ ਧਾਰਮਿਕ ਗੱਲਾਂ ਨਾਹੀ ਛੇੜੋ ਤਾਂ ਚੰਗਾ ਐ

6) ਜਿਸਦਿਨ ਤੁਹਾਡਾ ਮੂਡ ਹੋਵੇ ਪੀਣ ਦਾ ੳਸਤੋ ਬਾਅਦ
minimum 5 ਦਿਨਾਂ ਦਾ gap ਜਰੂਰ ਰਖੋ

7) ਪੀਣ ਤੋ ਅਗਲੇ ਦਿਨ ਇਕ ਜਾ ਅੱਧਾ ਨੀਂਬੂ ਇਕ ਗਲਾਸ ਪਾਣੀ ਨਾਲ ਸ਼ਹਿਦ ਪਾਕੇ ਜਰੂਰ ਪੀਵੋ,hangover ਨਹੀ ਹੋਵੇਗਾ
8) ਅਹਿਮ ਗਲ ਆਪਣੀ capacity ਦੇ ਹਿਸਾਬ ਨਾਲ ਹੀ ਪੀੳ,ਤਾਂ ਜੋ ਦੂਜਿਆ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ,

ਦੋਸਤੋ ਇਹਨਾਂ ਗੱਲਾਂ ਨੂੰ ਆਪਣੇ ਦੋਸਤਾਂ ਮਿਤੱਰਾਂ ਵਿਚ ਸਾਝੀਆਂ ਕਰੋ ਤਾਂ ਜੋ ਦਾਰੂ ਨਾਲ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ
ਕਿੳਕੀ ਦਾਰੂ ਤਾ ਤੁਸੀ ਛੱਡਣੀ ਨਹੀ


Reply
« ਦਾਦੀ ਪਪੂ | बदनसीब »

Similar Threads for : ਪੀਣ ਵਾਲਿਆਂ ਦੀ ਸਿਹਤ ਦਾ ਫਿਕਰ ਵੀ ਕਰਨਾ ਪੈਂਦਾ ਐ..ਆਖਰ ਕੰਜਰ ਹੈ ਤਾਂ ਭਰਾ ਈ ਨੇ.....😜😜 🍺🍻🍻🍻🍻
ਪੈਦਾ ਪੈਦਾ ਫਰਕ ਸੱਜਣਾ ਪੈ ਹੀ ਗਿਆ
ਪੈਦਾ ਪੈਦਾ ਫਰਕ ਯਾਰਾ
ਯਾਰ ਕੰਜਰ
ਪਿਆਰ ਕਰਨਾ ਆਸਾਨ ਹੈ,ਪਰ ਇਜਹਾਰ ਕਰਨਾ ਮੁਸ਼ਕਿਲ,
ਰੋਣਾ ਵੀ ਸਿਹਤ ਲਈ ਚੰਗਾ

Contact Us - DMCA - Privacy - Top
UNP