ਪਲਾਜ਼ੋ

Dhillon

Dhillon Sa'aB™
Staff member
ਘਰਵਾਲੀ ਨੇ ਪਲਾਜ਼ੋ ਦੀ ਜਿੱਦ ਕਿੱਤੀ

ਘਰਵਾਲੇ ਨੇ ਆਪਣੇ ਪਿਓੁ ਦਾ
36 ਇੰਚ ਦਾ ਪਜਾਮਾ ਰੰਗਵਾ ਕੇ
ਦਿੱਤਾ

ਘਰਵਾਲੀ ਤਾਰੀਫ ਕਰਦੀ ਨਹੀਂ
ਥੱਕ ਰਹੀ

ਪਿਓੁ " ਪਜ਼ਾਮਾ ਲੱਭਦੇ ਨਹੀਂ ਥੱਕ ਰਿਹਾ
 
Top