ਕੋਣ ਬਣੇਗਾ ਮਹਾ ਕਰੋੜ ਪਤੀ

Yaar Punjabi

Prime VIP
" ਇਕ ਮੁੰਡੇ ਨੇ ਆਪਣੀ " GF ਨੂੰ ਫੋਨ ਕਿੱਤਾ
" ਫੋਨ ਕੁੜੀ ਦੇ ਪਿਓ ਨੇ ਚਕ ਲਿਆ
"
" ਮੁੰਡਾ " ਆਪਣੇ ਮੰਨ ਵਿੱਚ ਕਹਿੰਦਾ ਹਾਏ ਰੱਬਾ ਕਿੰਨੇ ਫੋਨ ਚਕ ਲਿਆ
"
" ਕੁੜੀ ਦਾ ਪਿਓ " ਹੈਲੋ ਕੋਣ ਬੋਲਦਾ
"
" ਮੁੰਡਾ " ਮੈ ਅਮਿਤਾਬਚਨ ਬੋਲਦਾ " ਕੋਣ ਬਣੇਗਾ ਮਹਾ ਕਰੋੜ ਪਤੀ
" ਤੋ
" ਤੁਹਾਡੀ " ਬੇਟੀ ਦੀ Friend " ਹੋਟ ਸੀਟ ਤੇ ਬੈਠੀ ਆ " ਤੇ
" ਤੁਹਾਡੀ ਬੇਟੀ ਦੀ ਮਦਦ ਚਾਹੀਦੀ ਆ " ਆਪਣੀ ਬੇਟੀ ਨੰੂ ਫੋਨ ਦੋ ਜਲਦੀ 3੦ ਸੇਕਿੰਡ ਦਾ ਸਮਾ ਏ ਬਸ
"
" ਪਿਓ ਬੜਾ ਖੁਸ਼ ਹੋਕੇ ਆਪਣੀ ਕੁੜੀ ਨੂੰ ਫੋਨ ਦਿੰਦਾ
"
" ਮੁੰਡਾ " ਸਵਾਲ ਏ ਆ ਸ਼ਾਮ ਨੂੰ ਕਿੱਥੇ ਮਿਲੇ ਗੀ
"
" option -A " ਬਿਚ
" option -B " ਪਾਰਕ
" option -C " ਕੋਫ਼ੀ ਸ਼ੋਪ "
" option -D " ਮੋਲ
"
" ਕੁੜੀ " option A
"
" ਮੁੰਡਾ " ਧੰਨਵਾਦ ਤੁਹਾਡਾ ਸਮਾ ਸਮਾਪਤ ਹੁੰਦਾ ਹੈ
"
" ਕੁੜੀ " ਦਾ ਪਿਓ ਖੁਸ਼ੀ ਦੇ ਮਾਰੇ ਪਾਗਲ ਹੋਗਿਆ " ਕਹਿੰਦਾ
" ਅੱਜ ਤਾ ਆਪਣੀ ਕੁੜੀ ਦੀ ਵਜਾ ਨਾਲ ਅਮਿਤਾਬਚਨ ਨਾਲ ਗੱਲ
" ਹੋਗੀ
 
Top