ਭਿਖਾਰੀ ( ਕਾਰ ਚ ਬੈਠੀ ਜਨਾਨੀ ਨੂੰ " . . . " ਮੈਡਮ ਦੱਸ ਰੁਪਏ ਦੇ ਦਵੋ " . . . . ਜ਼ਨਾਨੀ ਨੈ ਪੈਸੇ ਦਿੱਤੇ ਅਤੇ ਭਿਖਾਰੀ ਜਾਣ ਲੱਗਾ ! . . ਮੈਡਮ- ਬਾਬਾ ਦੁਆਵਾਂ ਤਾਂ ਦਿੰਦਾ ਜਾ! . ਭਿਖਾਰੀ- ਕਾਰ ਚ ਤਾਂ ਬੈਠੀ ਏਂ ਹੋਰ ਕਿ ਰਾਕਟ ਚ ਬੈਠੇਂਗੀ ਮੋਟੀ!