ਆਈ ਲਵ ਯੂ !!!


ਇੱਕ ਮੁੰਡੇ ਨੇ ਅਨਪੜ੍ਹ ਕੁੜੀ ਨੂੰ ਆਈ ਲਵ ਯੂ ਬੋਲ ਦਿੱਤਾ :fkiss
ਉਹ ਕੁੜੀ ਰੋਂਦੀ ਰੋਂਦੀ ਘਰ ਗਈ ਤੇ ਆਪਣੀ ਮੰਮੀ ਨੂੰ ਕਹਿੰਦੀ-ਮੰਮੀ ਮੰਮੀ ਮੱਦੀ ਕੇ ਕਾਲੇ ਨੇ ਮੈਨੂੰ ਗਾਲ ਕੱਢੀ ਆ। :mad
ਕੁੜੀ ਦੀ ਮਾਂ ਕਹਿੰਦੀ ਮੈਨੂੰ ਦੱਸ ਕੀ ਕਿਹਾ ਕੰਜਰ ਨੇ?:thappar
ਕੁੜੀ ਕਹਿੰਦੀ - ਮੈਨੂੰ ਕਹਿੰਦਾ...ਆਈ ਲਵ ਯੂ ।... :kudi
ਕੁੜੀ ਦੀ ਮਾਂ ਗੁੱਸੇ ਵਿੱਚ ਕਾਲੇ ਦੇ ਘਰ ਚਲੀ ਗਈ ਤੇ ਕਹਿੰਦੀ ਨਿੱਕਲ ਬਾਹਰ ਕੰਜਰਾ ਵੇ ਤੇਰੀ ਮਾਂ ਨੂੰ...ਆਈ ਲਵ ਯੂ ।...:mad
ਵੇ ਕੰਜਰਾ ਤੇਰੀ ਭੈਣ ਨੂੰ...ਆਈ ਲਵ ਯੂ ।:mad
ਵੇ ਤੇਰੇ ਪਿਉ ਨੂੰ...ਆਈ ਲਵ ਯੂ ।... :mad
ਓਧਰ ਕਾਲੇ ਦਾ ਬੁੜਾ ਅੰਦਰੋਂ ਡਾਂਗ ਕੱਢ ਲਿਆਇਆ ਤੇ ਕਹਿੰਦਾ ਤੇਰੀ ਮਾਂ ਨੂੰ ਸਾਲੀਏ ਹੁਣ ਕੈਹ ਤੂੰ ਆਈ ਲਵ ਯੂ ...:teelo
 
Top