ਅੰਡਾ ਸੋਨੇ ਦਾ!!

Royal Singh

Prime VIP
ਇਕ ਸ਼ਰਾਬੀ ਨੂਁ ਸੁਪਨਾ ਆਇਆ ਕਿ ਓਹ ਮਰ ਗਿਆ ਤੇ ਮੁਰਗੀ ਬਣ
ਗਿਆ ! ਫਿਰ ਉਸਨੇ ਅੰਡਾ ਦਿਤਾ ਤਾਂ ਕੀ ਦੇਖਦਾ ਐ ਕਿ ਅੰਡਾ ਸੋਨੇ
ਦਾ ਹੈ ਉਸਨੇ ਜੋਰ ਲਗਾਕੇ ਇਕ ਹੋਰ ਅੰਡਾ ਦਿਤਾ , ਓ ਅੰਡਾ ਵੀ ਸੋਨੇ ਦਾ ,
ਉਸਨੇ ਫ਼ਿਰ ਜੋਰ ਲਗਾਇਆ ਤੇ ਇਕ ਹੋਰ ਅੰਡਾ ਦਿਤਾ ਓ ਵੀ ਸੋਨੇ ਦਾ
ਸੀ !
ਅਚਾਨਕ ਉਸਦੀ ਘਰਦੀ ਨੇ ਉਸ ਉੱਤੇ ਪਾਣੀ ਸੁਟ ਤਾ ਤੇ ਕਹਿਂਦੀ "ਉੱਠ
ਹਰਾਮਦਿਆ ਤੈਨੂਂੰ ਮੌਤ ਪੈਜੇ .....
.
.:teelo
.
.
.
.
.
.
.
.
.
.
.
ਲੇਂਡੇ ਕਰ ਕਰ ਕੇ ਪੂਰੇ ਬਿਸਤਰੇ ਦਾ ਸੱਤਿਆਨਾਸ ਕਰਤੈ ਕੰਜਰਾ "!????????????????

:))
 
Top