UK ਜਾਂ Canada ਜਾਂ India

Jeeta Kaint

Jeeta Kaint @
UK ਜਾਂ Canada ਜਾਂ India ਉਹ ਰਹਿੰਦੀ,
ਦੇਦੇ ਕੋਈ Clue ਰੱਬਾ ਚੈਨ ਨਹੀਓ ਪੈਦੀ,
ਕਰਦੀ ਜਾਂ ਕੀਤੀਆ ਪੜਾਈਆ ਪੂਰੀਆ,
ਕਰਦੀ ਜਾਂ ਕੀਤੀਆ ਪੜਾਈਆ ਪੂਰੀਆ,
ਯਾਦ ਕਰਦੀ ਆ ਸਾਨੂੰ ਜਾਂ ਉਹ ਬੈਠੀ ਭੁੱਲਕੇ,

ਕਿੱਥੇ ਬੈਠੀ ਕੁੱਟ-ਕੁੱਟ ਖਾਵੇ ਚੂਰੀਆ,
ਚੂਰ-ਚੂਰ ਸਾਨੂੰ ਜੋ ਖਵਾਉ ਫੁਲਕੇ____
 
Top