so good.......

Konvicted_Jatt

S@RP@NCH
ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ ਪਾਈ ਫਿਰਦੇ ,
ਤੁਰੇ ਜਾਵਦੇ ਇਹ ਲੰਗੂਰ ਲੱਗਣ ਇੰਝ ਜਾਪਦਾ ਜਿਵੇ ਸ਼ੁਦਾਈ ਫਿਰਦੇ,
ਸਿਰ ਦੇ ਕੇ ਸਰਦਾਰੀਆਂ ਅਸਾਂ ਲਈਆਂ, ਭਾਅ ਭੰਗ ਦੇ ਇਹ ਲੁਟਾਈ ਫਿਰਦੇ ,
ਮੁੱਲ ਸਿਰਾ ਦੇ ਪਾਕੇ ਪੱਗਾਂ ਸਾਨੂੰ ਮਿਲੀਆਂ ਇਹ ਸਿਰਾ ਤੋ ਪੱਗਾਂ ਲੁਹਾਈ ਫਿਰਦੇ ,
ਕੇਸਾ ਬਦਲੇ ਤਾਰੂ ਸਿੰਘ ਲੁਹਾ ਦਿੱਤੀ ਖੋਪਰੀ, ਇਹ ਦੁਨੀਆ ਬਦਲੇ ਕੇਸ ਲੁਹਾਈ ਫਿਰਦੇ,
ਆਪਣੇ ਆਪ ਨੂੰ ਸਮਝਦੇ ਨੇ ਬਹੁਤ ਸੋਹਣੇ ਇਹਨਾਂ ਨੂੰ ਕੀ ਪਤਾ ਇਹ ਰੋਹਬ ਗੁਆਈ ਫਿਰਦੇ


 

Konvicted_Jatt

S@RP@NCH
hun mainu na kujh keho k main v vaal katvaaye hoye ne... fer main loka nu kidda keh reha.. bas dil nu vadiya lagia so sochiya share kar lavan...
 
Top