shayri....

ਇੱਕ ਦਰਿਆ ਵੱਗਣਾ ਹੱਜੂਆ ਦਾ..
ਉਹਦਾ ਰਸਤਾ ਸਾਡੀ ਅੱਖ ਸੱਜਣਾ...
ਪੈਰਾ ਵਿੱਚ ਲੱਤੜੇ ਜਾਵਾਗੇ
ਤਾਨੇ ਮਾਰੂ ਹਰ ਕੱਖ ਸੱਜਣਾ
ਸਾਡਾ ਵਾਸਤਾ ਏ ਮੈਨੂ ਨਾ ਰੌਲੀ
ਕਦੀ ਹੌਵੀ ਨਾ ਤੂ ਵੱਖ ਸੱਜਣਾ......



ਨੀ ਕਿਹੜੇ ਆਛਿਕ ਦਾ ਦਿਲ ਨਿੱਚੜ ਗਿਆ..... ਜੌ ਤਲੀਆ ਨੂ ਲਿਛਕਾਇਆ ਐ
ਕੀਨੂ ਸੜ ਕੇ ਕੌਲਾ ਹੌਣਾ ਪਿਆ..... ਜੌ ਨੈਨੀ ਸੁਰਮਾ ਪਾਇਆ ਐ
ਕੀਨੇ ਨਗ ਬਣਵਾਤੇ ਅੱਖੀਆ ਦੇ ....ਜੌ ਹਿੱਕ ਤੇ ਹਾਰ ਸਜਾਇਆ ਐ
ਅੱਜ ਦਿਲਾ ਚ ਖੁਬਦੇ ਜਾਦੇ ,,,,,ੳ ਬੜਾ ਰੂਪ ਸਾਣ ਤੇ ਲਾਇਆ ਐ



ਸਾਨੂੰ ਚੰਨ ਚੰਨ ਨਾ ਕਹਿ ਸੱਜਣਾ,
ਅਸੀਂ ਅੰਬਰੋ ਟੁੱਟੇ ਤਾਰੇ ਹਾਂ*!!!!
ਸਾਨੂੰ ਇਨਾਂ ਨਾ ਤੜਪਾ ਸੱਜਣਾ,
ਅਸੀਂ ਪਹਿਲਾਂ ਹੀ ਗਮਾਂ ਦੇ ਮਾਰੇ ਹਾਂ!!!!
ਸਾਡਾ ਮੁੜ ਮੁੜ ਮਰਨ ਨੂੰ ਜੀ ਕਰਦਾ,
ਅਸੀ ਜਿਉਦੇਂ ਤੇਰੇ ਸਹਾਰੇ ਹਾਂ!!!!
ਸਾਡੇ ਇਹਨੇ ਇਮਤਿਹਾਨ ਨਾ ਲੈ ਸੱਜਣਾ.
ਅਸੀ ਥੋੜਿਆਂ ਉਮਰਾਂ ਞਾਲੇ ਹਾਂ!!!!



ਸੌਖੀ ਇਸ਼ਕ ਦੀ ਬਾਜ਼ੀ ਨਹੀ, ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ, ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ, ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ......
 
Top