UNP

raazi rhn miah........!!

ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ, ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ, ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ, ਚਟਨੀ ਖਾ ਕੇ ਕਰਾਂ ਗੁਜ਼ਾਰੇ, .....


Go Back   UNP > Poetry > Punjabi Poetry

UNP

Register

  Views: 428
Old 18-02-2009
er_rose
 
raazi rhn miah........!!

ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ |

 
Old 18-02-2009
jaggi633725
 
Re: raazi rhn miah........!!

nice.

 
Old 19-02-2009
Rajat
 
Re: raazi rhn miah........!!

nice..


Reply
« darda di khani........!! | Hadsey aur jindgi....!! »

Similar Threads for : raazi rhn miah........!!
Je Tu Yaar Na Rakhaya RAAZI
Te kujh maar ke ne raazi
dil raazi hoye

Contact Us - DMCA - Privacy - Top
UNP