Poetry Contest Feb. 2012

$hokeen J@tt

Prime VIP
[FONT=&quot]Sat sri akal mittro,[/FONT]


[FONT=&quot]Once Again...[/FONT]

[FONT=&quot]Here we are going to start a "Poetry Contest"[/FONT]


[FONT=&quot]
bluewhiteribbonmd-1.png
[/FONT]

[FONT=&quot]Jo ki 03 February ton 29 February tak challega.... [/FONT]


[FONT=&quot]Topic is[/FONT]


[FONT=&quot]" ISHQ[/FONT][FONT=&quot] "[/FONT]



[FONT=&quot]Conditions:[/FONT]
[FONT=&quot]1) You have to post your poem in this thread only.[/FONT]
[FONT=&quot]2) Please ensure you can post only one poem here[/FONT]
[FONT=&quot]3) It should be written by you only. Means no copy paste.[/FONT]
[FONT=&quot]4) You can write on given topic only[/FONT]
[FONT=&quot]5) No entry will be entertained after 29th February.[/FONT]
[FONT=&quot]6) No off topic posts like "waah waah" or "good one" etc. You can vote or praise the poem just by clicking thanks.[/FONT]


[FONT=&quot]Winner will be declared after 29th February[/FONT]


[FONT=&quot]Criteria to select winner.[/FONT]
[FONT=&quot]After 29th February ik poll banaya jayega jis wich sari entries nu rakheya jayega............ jisnu sab to vadd vote milange ohi winner declare hoyega.......... [/FONT]


[FONT=&quot]
blueribbonmd1-1.jpg
[/FONT]



[FONT=&quot]Te winner nu har war di tarah is waar v "Poet of the month" da badge milega jo ki usdi profile de naal lagaya jayega.........[/FONT]

[FONT=&quot]Chalo Mittro ho jao shuru :joy[/FONT]
 
Last edited by a moderator:

harjotsandhu

Well-known member
ਕੋਈ ਆਖੇ ਇਸ਼ਕ਼ ਕਮੀਨਾ ਕੋਈ ਆਖੇ ਰਿਸ੍ਕੀ,​
ਕਿਸੇ ਲਈ ਇਹ ਅਮ੍ਰਿਤ ਦਾ ਘੁੱਟ ਕਿਸੇ ਲਈ ਇਹ ਵ੍ਹਿਸ੍ਕੀ ।​

ਦਿਲ ਜਿਸਦਾ ਲਗ ਜਾਵੇ ਕਿਧਰੇ ਓਹਦੀ ਬੱਲੇ ਬੱਲੇ,​
ਕੱਲੇ ਦਿਲ ਵਾਲੇ ਲਈ ਜਿੰਦਗੀ ਬਣ ਜਾਂਦੀ ਇੱਕ ਸਿਸਕੀ ।​

ਯਾਰ ਖੁਦਾ ਮਹਬੂਬਾ ਰੱਬ ਹੀ ਬਣ ਜਾਂਦੇ ਨੇ ਯਾਰੋ,​
ਹਰ ਪਾਸੇ ਫਿਰ ਸੂਰਤ ਲੋਕੋ ਰਹਿੰਦੀ ਯਾਰ ਦੀ ਦਿਸਦੀ ।​

ਜਿਸਦੀ ਮਹਬੂਬਾ ਮੰਨ ਜਾਵੇ ਓਹਦੀਆਂ ਲਹਿਰਾਂ ਬਹਿਰਾਂ,​
ਰੁੱਸ ਬੈਠੇ ਜਿਸਦੀ ਓਹਦੇ ਪੈਰੋਂ ਹੇਠ ਜ਼ਮੀਨ ਵੀ ਖਿਸਕੀ ।​
 

nifft

Member
My Poem - Heer-Ranjha (The Metaphors)

Heer-Ranja Tan Ik Jariya C, Waris Shah Da Tenu Samjaan Da ...
Tu Heer C Sajna Waris Di, Te Ranjha Maahi Malak Jhaan Da ...
Ishq Rah Nahi C Hawas Di, Oh Tan Raasta C Rab De Makaan Da ...
Loki Galat Waris Nu Le Baithe, Wakif C Oh Sache Bhagwaan Da ...
[ (c) Niff T ]
 
6106-ishq.gif



Ki likha main is ishq bare,
isne lakha lok tadpaye ne,
eh rog awalla zindagi da,
virle hi is to bach paye ne,
Ashiq labhde ruh nu apni,
jind de k v na labh paye ne,
vich haner eh pa dinda,
kyi umra teek na nikl paye ne.
Ishq ena mada v nai,
e kyi kyi rang vikhounda e,
je sache mann to pujiye ehnu,
eh jnma tak sath nibhounda e,
dukh de k apne karma de,
eh jholi khushiya v pounda e,
do ruha jad mil jandiya ne,
fer rab v paar langhounda e....


- Kamal
 

preet_singh

a¯n¯i¯m¯a¯l¯_¯l¯o¯v¯e¯r¯
ਇਸਕੇ ਦਾ ਰੰਗ ਬੁਰਾ ਤੇ ਰੋਗ ਵੀ ਬੁਰਾ,

ਜਿਸਨੁੰ ਲਗੇ ਕਰ ਦਿੰਦਾ ਓਸ ਨੂੰ ਚੁਰਾ- ਚੁਰਾ,

ਪੱਟਿਆ ਗਯਾ ਮੈਂ ਇਸ ਇਸਕ ਚ'

ਕਰ ਛਡਿਆ ਬਰਬਾਦ ਖੁੱਦ ਨੁੰ ਇਸ ਇਸਕ ਚ'

ਦਿਲ ਮੇਰਾ ਕਰਦਾ ਪਲ-ਪਲ ਮੈਂ ਮਰੀ ਜਾਵਾਂ,

ਲਗੇ ਨੇ ਜਖਮ ਜੋ ਦਿਲ ਤੇ,

ਕਿਸਨੂੰ ਮੈ ਵਿਖਾਵਾਂ,

ਨਾ ਕੋਈ ਦਵਾ ਲਗਦੀ ,

ਨਾ ਕੋਈ ਦੁਆ ਲਗਦੀ,

ਇਸ਼ਕ ਚ' ਮਿਲੀ ਮੈਨੂੰ ਸਜ਼ਾ ਇਹ ਲਗਦੀ,

ਕਹਿੰਦੇ ਨੇ ਲੋਕੀ ਇਹ ਕੋਈ ਪਾਗਲ ਹੈ,

ਇਸ਼ਕ ਚ' ਲਗਦਾ ਹੋਇਆ ਗਾਯਲ ਹੈ,

ਕਿਤਾ ਸੀ ਜੋ ਤੂੰ ਵਾਦਾ ਮੇਰੇ ਨਾਲ,

ਅਜ ਓਹੀ ਮੇਰੀ ਅੱਖਾਂ ਚ' ਬਣੇ ਹਝੂੰਆਂ ਦਾ ਕਾਰਨ ਬਣ ਬੈਠੇ ਨੇ,

ਇਸਕ ਚ' ਹਾਲ ਮੇਰਾ ਹੋਇਆ ਫਕੀਰਾਂ ਵਰਗਾ,

ਅਸਮਾਨੋਂ ਟੁੱਟੇ ਤਾਰੇ ਵਰਗਾ,

ਹੋਰ ਨਾ ਲਿਖਿਆ ਜਾਣਾ ਮੇਥੋਂ ਇਸਕ ਦੇ ਬਾਰੇ,

ਜਿਸ ਚ' ਤਰਦੇ- ਤਰਦੇ ਵੀ ਡੁੱਬ ਗਏ ਸਾਰੇ...

****************************************************
Ishq da rang bura te rog vi bura,

Jisnu lage kr dinda os nu chura-chura,

Pateya gaya mai is Ishq ch,

kar chadeya barbaad khud nu is Ishq ch,

Dil krda mai pal-pal mari jawa,

Lage ne Zakham jo dil te,

kisnu Mai vikhawa,

Na koi Dawa lagdi,

Na koi Duaa lagdi,

Ishq ch mili Saza eh mainu lagdi,

kehnde ne loki eh koi Pagal hai,

Ishq ch lagda hoeya koi Ghayal hai,

Kita si jo tu Wada mera naal,

Aaj ohi meri Ankhan ch Hanjhua da karn ban bethe ne,

Ishq ch haal hoeya mera Fakira warga,

Aasmano tute Taare warga,

Hor na likhiya jana maitho Ishq de bare,

Jis ch Tarde-Tarde vi dub gye sare....

***************************************************


Writer:- Paramjeet Singh (Dashing_pr33t)

***************************************************

 
Last edited:

Yaar Punjabi

Prime VIP
ਸਾਰੀ ਉਮਰ ਦਾ ਵੈਰ ਇਸਕ
ਇਕ ਮਿਠੀ ਜਹਿਰ ਇਸਕ
ਚੜੀ ਜਵਾਨੀ ਚ ਕਹਿਰ ਇਸਕ
ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸਕ
ਬਿਨਾ ਜਾਤ ਪਾਤ,ਭੇਦ ਭਾਵ ਤੋ ਸਹਿਰ ਇਸਕ
ਆਸਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸਕ
ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸਕ
ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸਕ
ਦੂਜਿਆ ਦੇ ਦਿਲ ਚ ਧਰਾ ਦਿੰਦਾ ਪੈਰ ਇਸਕ
ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ
ਮਨਦੀਪ ਐਸੀ ਹੈ ਲਹਿਰ ਇਸਕ....
 
Top