Na main parhi namaz ishq de

ਇੱਸ਼ਕ ਤੇਰੇ ਦੇ ਰੋਜੇ ਰ੍ਖ ਲਏ ਵੇ ਸੱਜਣਾ
ਦਿਲ ਦਰਗਾਹ ਦਾ ਤੂੰ ਤਾਂ ਪੀਰ ਵੇ
ਇੱਸ਼ਕ ਜੇ ਪਾਇਆ ਫਿਰ ਤੋਰ ਨਿਭਾਈ
ਕਿਤੇ ਦੇ ਨਾ ਜਾਵੀਂ ਉਮਰਾਂ ਦੀ ਪੀੜ
 
Top