must read

dev2123

Member
Mein nahi likheya but meinu acha lageya is layi mein tuhade sareya naal share kar reha hai
thanxxx

ਿਮਰਜੇ ਦੇ ਤੀਰ ਤੇ ਵਾਿਰਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਿਫਰਨਗੇ |
ਪੰਜਾਬ ਦੀ ਬਾਹਾਰ ਤੇ ਪੰਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਿਬਂਦਰਿਖਐ ਦੀ ਹੂਕ, ਲੌਕੀ ਲੱਬਦੇ ਿਫਰਨਗੇ |
ਿਪੰਡ ਦੀਆ ਗਿਲਆ ਤੇ ਮਾਨਕ ਦੀਆ ਕਿਲਆ,ਲੌਕੀ ਲੱਬਦੇ ਿਫਰਨਗੇ |
ਿਸ਼ਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਿਫਰਨਗੇ |
ਤੱਕਰੀ ਤੇ ਵੱਟੇ ਤੇ ਿਸਰਾ ਤੇ ਦੂਪੱਟੇ,ਲੌਕੀ ਲੱਬਦੇ ਿਫਰਨਗੇ |
ਮਾ ਦਾ ਿਪਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ..
I Hope tuhanu sareya nu acha lageya hove.....
 
Top