UNP

loki labde rehnge...........

chk out dis.................. ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ | ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, .....


Go Back   UNP > Poetry > Punjabi Poetry

UNP

Register

  Views: 635
Old 26-07-2008
harrykool
 
loki labde rehnge...........

chk out dis..................


ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |

ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |

ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |

ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |

ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ

 
Old 26-07-2008
THE GODFATHER
 
Re: loki labde rehnge...........

old..but still nice..

 
Old 26-07-2008
Royal_Punjaban
 
Re: loki labde rehnge...........

wow!!!nyc ji

 
Old 26-07-2008
Loveye
 
Re: loki labde rehnge...........

wadia........

 
Old 26-07-2008
SHauKeeN GaBRu
 
Re: loki labde rehnge...........

tu na baaz aayi

 
Old 26-07-2008
Konvicted_Jatt
 
Re: loki labde rehnge...........

gud1....tfs

 
Old 26-07-2008
majajan jatti
 
Re: loki labde rehnge...........

ki yaar sara kuch copy karke likiya hoya a maja tah ave je kuch apna likhooo oh balle

 
Old 27-07-2008
harrykool
 
Re: loki labde rehnge...........

Originally Posted by SHauKeeN GaBRu View Post
tu na baaz aayi
ki kariye..............

 
Old 28-07-2008
smilly
 
Re: loki labde rehnge...........

nice one dear......

 
Old 12-02-2009
jaggi633725
 
Re: loki labde rehnge...........

nice.


Reply
« ISHQ Tääsh Di Bääzi | Adhuri Manzil »

Similar Threads for : loki labde rehnge...........
lutte hoe kadi nai armaan labde
kitte mili nahi , char sala too ha labde
sanu o jaan to pyare yaad rehnge
rab vrge yaar bdi kismat de naal labde n

Contact Us - DMCA - Privacy - Top
UNP