ki rishta tera mera ni

mannchahal

Mann (pb9h)
ਮੈਂ ਖਾਮੋਸ਼ ਹੁੰਦਾ ਜਦ ਕੋਈ ਪੁਛਦਾ ਰਿਸ਼ਤਾ ਤੇਰਾ ਮੇਰਾ ਨੀ....
ਪੈ ਜਾਂਦਾ ਮੈਂ ਸੋਚਾ ਚ ਕੀ ਨਾਮ ਲਵਾ ਮੈਂ ਤੇਰਾ ਨੀ.....
ਦਿਲ ਚ ਉਠਦੇ ਸਵਾਲ ਕਈ. ਕੀ ਆਖ ਤੈਨੂ ਬੁਲਾਵਾਂ ਮੈਂ....
Mann ਖੁਦ ਨਹੀ ਪਤਾ ਸੋਹਣੀਏ ਕਿੰਨਾ ਤੈਨੂੰ ਚਾਹਵਾਂ ਮੈਂ
 
Top