Ki faida???

Tarle maar ke jithe pyar paaya,
Uthe pyaar paun da ki faida?
Jis dil utte sada naam na hove,
Uthe sada hak jtaun da ki faida?
Mangde oh je jaan ta oh vi de dinde,
Par jaalma agge sir jhakaun da ki faida?
Pyar karo uthe jithe pyar di kadar hove,
Aevein bekadra agge hath falaun da ki faida???


writer : unknown
 
ਕਦਰ ਤੇਰੀ ਜੋ ਕਰਦੇ ਕਦਰ ਉਹਨਾਂ ਦੀ ਕਰ
ਕਦਰ ਬੇਕਦਰਿਆ ਤੋਂ ਕਰਵਾਉਣ ਦਾ ਕੀ ਫਾਇਦਾ
ਜੇ ਸਾਡੀ ਹੀਰ ਹੀ ਸਾਨੂੰ ਪਛਾਣੇ ਨਾ ਤਾਂ
ਸਾਡਾ ਰਾਂਝਾ ਅਖਵਾਉਣ ਦਾ ਕੀ ਫਾਇਦਾ
 
ਕਦਰ ਤੇਰੀ ਜੋ ਕਰਦੇ ਕਦਰ ਉਹਨਾਂ ਦੀ ਕਰ
ਕਦਰ ਬੇਕਦਰਿਆ ਤੋਂ ਕਰਵਾਉਣ ਦਾ ਕੀ ਫਾਇਦਾ
ਜੇ ਸਾਡੀ ਹੀਰ ਹੀ ਸਾਨੂੰ ਪਛਾਣੇ ਨਾ ਤਾਂ
ਸਾਡਾ ਰਾਂਝਾ ਅਖਵਾਉਣ ਦਾ ਕੀ ਫਾਇਦਾ
sai gal a 22 g...kaim a
 
Top