UNP

Ishq Ishq

ਇਸ਼ਕ ਇਸ਼ਕ ਜਿਹੜੇ ਕਰਦੇ ਨੇ..... ਓਨ੍ਹਾਂ ਨੂੰ ਰੌਲਾ ਪਾਓਣ ਦਿੰਦੀ ਤਾਂ ਚੰਗਾ ਸੀ........... ਏਸ ਸ਼ੇਅ ਬੇਗਾਨੀ ਤੇ.... ਜੇ ਹੱਸ ਹੀ ਲੈਂਦੀ ਤਾਂ ਚੰਗਾ ਸੀ........ ਜਿਹੜੀ ਜੇ ਸੁਲਝੀ ਤਾਂ ਬੜਾ ਦੁੱਖ .....


Go Back   UNP > Poetry > Punjabi Poetry

UNP

Register

  Views: 806
Old 28-01-2008
TaRaN.rbk
 
Arrow Ishq Ishq

ਇਸ਼ਕ ਇਸ਼ਕ ਜਿਹੜੇ ਕਰਦੇ ਨੇ.....
ਓਨ੍ਹਾਂ ਨੂੰ ਰੌਲਾ ਪਾਓਣ ਦਿੰਦੀ ਤਾਂ ਚੰਗਾ ਸੀ...........

ਏਸ ਸ਼ੇਅ ਬੇਗਾਨੀ ਤੇ....
ਜੇ ਹੱਸ ਹੀ ਲੈਂਦੀ ਤਾਂ ਚੰਗਾ ਸੀ........

ਜਿਹੜੀ ਜੇ ਸੁਲਝੀ ਤਾਂ ਬੜਾ ਦੁੱਖ ਦੇਵੇਗੀ.....
ਏਸੀ ਓਸ ਬੁਝਰਾਤ ਨੂੰ ....
"ਤੂੰ "ਨਾ ਬੁੱਝਦੀ ਤਾਂ ਚੰਗਾ ਸੀ..........

ਜਿਹਨੂੰ ਸਮਝ ਕੇ ਵੀ "ਮੇਂ" ਸੀ ਅਣਭੋਲ ਰਿਹਾ......
ਓਸ ਸਚਾੱਈ ਤੋਂ .....
ਜੇ ਤੂੰ" ਵੀ ਰਹਿੰਦੀ ਬੇਪਰਵਾਹ ਤਾਂ ਚੰਗਾ ਸੀ.........

ਓਸ ਤਸਵੀਰ ਦੇ ਰੰਗਾ ਚੱ ....
ਪਤਾ ਨੀ ਕਿ ਕਿ ਤੇ ਕਿੰਨੇ ਅਰਮਾਨ ਬੇ-ਰੰਗੇ ਨੇ.....
ਓਸ ਤਸਵੀਰ ਨੂੰ "ਤੂੰ" ਨਾ ਸ਼ੁਰੂ ਨਾ ਹੀ ਕਰਦੀ ਤਾਂ ਚੰਗਾ ਸੀ............

ਓਸ ਰਾਹ ਤੇ ਤੈਨੂੰ ਫੁਲ ਦਿੱਸਦੇ.....
ਜ਼ਰਾ ਗੌਰ ਨਾਲ ਵੇਖ ਤਾਂ ਕੁਝ ਕੰਢੇ ਵੀ ਨੇ.....
ਤੇਰੀ ਫਿਕਰ ਹੇ ਮੈਨੂੰ ....ਜੇ ਓਸ ਰਾਹੇ "ਤੂੰ" ਨਾ ਪੈਂਦੀ ਤਾਂ ਚੰਗਾ ਸੀ........

ਕਹਿ ਲਿਆ ਜੋ ਕਹਿਣਾ ਸੀ......ਕਰ ਲਿਆ ਜੋ ਕਰਨਾ ਸੀ.....
ਤੂੰ ਰੱਬ ਕਹਿ ਬੈਠੀ ਹੈਂ ਮੈਨੂੰ.....
ਦਰਜਾ ਬੜਾ ਓੱਚਾ ਦੇ ਦਿੱਤਾ.......
ਪਰ ....
ਤੂੰ ਏਸ ਚੰਦਰੇ ਨੂੰ.......
"ਨਿਮਾਣਾ" ਹੀ ਰਹਿਣ ਦੇਂਦੀ ਤਾਂ ਚੰਗਾ ਸੀ..........
>>>>"ਨਿਮਾਣਾ" ਹੀ ਰਹਿਣ ਦੈਂਦੀ ਤਾਂ ਚੰਗਾ ਸੀ................

 
Old 14-02-2009
jaggi633725
 
Re: Ishq Ishq

nice.

 
Old 14-02-2009
Rajat
 
Re: Ishq Ishq

tfs...


Reply
« mithi mithi | Wafa Ki Kadar.... »

Contact Us - DMCA - Privacy - Top
UNP