heer akhdi......!!

er_rose

"Puttar mitharey mevey"
ਹੀਰ ਆਖਦੀ ਜੋਗੀਆ ਝੂਠ ਬੋਲੇਂ |
ਕੋਣ ਰੁਠੜੋ ਯਾਰ ਿਮਲਾਂਵਦਾ ਈ |

ਇਹਾ ਕੋਈ ਨਾ ਿਮਿਲਆ ਮੈਂ ਢੂੰਡ ਥੱਕੀ ,
ਿਜਹੜਾ ਿਗਅਾਂ ਨੂੰ ਮੋੜ ਿਲਆਉ਼ਦਾ ਈ |

ਸਾਡੋ ਚੰਮ ਦੀਆ ਜੁਤੀਆ ਕਰੋ ਕੋਈ ,
ਿਜਹੜਾ ਜੀਉ ਦਾ ਰੋਗ ਗਵਾਂਵਦਾ ਈ ,

ਭਲਾ ਦੱਸ ਖਾਂ ਿਚਰੀ ਿਵਛੁਿਨਆਂ ਨੂੰ ,
ਕਦੋ ਰੱਬ ਸੱਚਾ ਘਰੀਂ ਿਲਆਂਵਦਾ ਈ ,

ਭਲਾ ਮੋਏ ਤੋ ਿਵਚੜੋ ਕੋਣ ਮੋਲੋ ,
ਅੈਵੇਂ ਜੀਉੜਾ ਲੋਕ ਿਵਲਾਉਂਦਾ ਈ |
 
Top