Fake Jatt - Babbu Maan √

  • Thread starter userid97899
  • Start date
  • Replies 1
  • Views 2K
U

userid97899

Guest
ਬੇਦੋਸ਼ਿਅਾਂ ਤੇ ਕੇਸ ਫਿਰੇਂ ਠੋਕਦੀ ਸੱਚ ਲੱਗਦਾ ਏ ਕੌੜਾ ਸਰਕਾਰੇ ਨੀ,
ਕਰ ਡਿਗਰੀਅਾਂ ਵੱਟਾਂ ਤੇ ਕਿੳੁਂ ਫਿਰਦੇ ਪੁੱਤ ਜੱਟਾਂ ਦੇ ਵਿਚਾਰੇ ਨੀ,
ਸ਼ਰੀਕ ਤਾਂ ਤਾਹਨੇ ਮਿਹਣੇ ਮਾਰਦੇ ਰੱਬ ਨੇ ਵੀ ਮੱਥੇ ਉੱਤੇ ਪਾਏ ਵੱਟ ਨੇ,
ਅਸਲੀ ਤਾਂ ਕੱਲ ਰਾਤੀਂ ‪‎ਜ਼ਹਿਰ‬ ਖਾ ਗਿਅਾ ਜਿਹੜੇ ਗੀਤਾਂ ਵਿੱਚ ਬੋਲਦੇ ਓਹ ‪fake ਜੱਟ‬ ਨੇ।​
 
Top