This piece of shayari dedicated to the person who means the world to me, without whom m nothing.... PPS309 ਸੱਜਣਾ ਪਿਆਰਿਆ ਦਾ ਪਿਆਰ ਸਾਨੂੰ ਚਾਹੀਦਾ.. ਖੁਸ਼ੀਆ 'ਚ ਖੁਸ਼ ਸਾਡਾ ਯਾਰ ਸਾਨੂੰ ਚਾਹੀਦਾ.. ਇੱਕ ਪੱਲ ਵੀ ਨਾ ਦੇਖੇ ਦੁੱਖ ਓਹ... ਇਹੀ ਰੱਬ ਕੋਲੋ ਇਕਰਾਰ ਸਾਨੂੰ ਚਾਹੀਦਾ.