UNP

debi.......8

ਮੌਤੋ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ, ਜਦ ਤੱਕ ਮਰਦਾ ਨਹੀ ਮੌਤ ਤੋ ਡਰਦਾ ਰਹਿੰਦਾ ਏ., ਯਾਦਾ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ, ਉਜ ਤਾ ਭਾਵੇ ਤੇਰੇ .....


Go Back   UNP > Poetry > Punjabi Poetry

UNP

Register

  Views: 583
Old 16-02-2009
Palang Tod
 
debi.......8

ਮੌਤੋ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ,
ਜਦ ਤੱਕ ਮਰਦਾ ਨਹੀ ਮੌਤ ਤੋ ਡਰਦਾ ਰਹਿੰਦਾ ਏ.,
ਯਾਦਾ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ,
ਉਜ ਤਾ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ,
ਦੇਸ਼ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆ ਨੂੰ,
ਦੇਸ਼ ਦੇ ਨਾਲੋ ਫ਼ਿਕਰ ਜ਼ਿਆਦਾ ਘਰ ਦਾ ਰਹਿੰਦਾ ਏ,
ਅਮਲ ਕਰੇ ਨਾ "ਦੇਬੀ" ਭਾਵੇ ਆਪ ਕਿਸੇ ਗੱਲ ਤੇ,
ਪਰ ਯਾਰਾਂ ਨੂੰ ਜਰੂਰ ਨਸ਼ੀਤਾ ਕਰਦਾ ਰਹਿੰਦਾ ਏ..........

 
Old 16-02-2009
Pardeep
 
Re: debi.......8

w.....

 
Old 16-02-2009
Palang Tod
 
Re: debi.......8

...


Reply
« debi.......1 | debi.......6 »

Contact Us - DMCA - Privacy - Top
UNP