UNP

debi.......4

ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ, ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ .....


Go Back   UNP > Poetry > Punjabi Poetry

UNP

Register

  Views: 515
Old 16-02-2009
Palang Tod
 
debi.......4

ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
ਕੋਈ ਅਚਨਚੇਤ ਆ ਖੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
"ਦੇਬੀ" ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆ ਲੋਕਾ ਨੂੰ,
ਜਿਹਨੂੰ ਪਤਾ ਜਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਦਾ ਏ...

 
Old 16-02-2009
Pardeep
 
Re: debi.......4

cheta he cheta aunda a...........waidya a.........

 
Old 16-02-2009
Palang Tod
 
Re: debi.......4

thanks 22 g


Reply
« debi.......5 | debi.......2 »

Contact Us - DMCA - Privacy - Top
UNP