UNP

debi.......3

ਮੁਲਕਾ ਸਾਰਿਆ ਅੰਦਰ ਸਰਕਾਰਾ ਦੀ ਚਲਦੀ ਏ, ਵਜ਼ੀਰਾਂ ਅਫਸਰਾਂ ਦੀ ਜਾ ਇਹਲਕਾਰਾ ਦੀ ਚਲਦੀ ਏ, ਹਵਾ ਦਾ ਰੁਖ ਦੇਖਣ ਜੋ ਸਮਝਦਾਰਾਂ ਦੀ ਚਲਦੀ ਏ, ਕੌਣ ਇਕਲਾਖ ਨੂੰ ਪੁਛਦਾ ਜੀ ਬਦਕਾਰਾਂ .....


Go Back   UNP > Poetry > Punjabi Poetry

UNP

Register

  Views: 470
Old 16-02-2009
Palang Tod
 
debi.......3

ਮੁਲਕਾ ਸਾਰਿਆ ਅੰਦਰ ਸਰਕਾਰਾ ਦੀ ਚਲਦੀ ਏ,
ਵਜ਼ੀਰਾਂ ਅਫਸਰਾਂ ਦੀ ਜਾ ਇਹਲਕਾਰਾ ਦੀ ਚਲਦੀ ਏ,
ਹਵਾ ਦਾ ਰੁਖ ਦੇਖਣ ਜੋ ਸਮਝਦਾਰਾਂ ਦੀ ਚਲਦੀ ਏ,
ਕੌਣ ਇਕਲਾਖ ਨੂੰ ਪੁਛਦਾ ਜੀ ਬਦਕਾਰਾਂ ਦੀ ਚਲਦੀ ਏ,
ਬਾਈ ਘੱਟ ਗਈ ਪੁਛ ਗਿਛ ਪਹਿਲੋ ਦੇ ਨਾਲੋ ਹੁਣ ਬਜ਼ੁਰਗਾਂ ਦੀ,
ਗੱਭਰੂਆ ਦੀ ਚਲਦੀ ਏ ਜਾ ਮੁਟਿਆਰਾਂ ਦੀ ਚਲਦੀ ਏ,
ਬਾਹਰ ਆਕੜ ਦਾ "ਦੇਬੀ" ਤੇ ਘਰ ਵਿੱਚ ਕੁਸਕਦਾ ਵੀ ਨਹੀ,
ਕਿਓ ਕੇ ਬਾਹਰ ਮਰਦਾਂ ਦੀ ਤੇ ਘਰੀ ਨਾਰਾਂ ਦੀ ਚਲਦੀ ਏ....

 
Old 16-02-2009
Pardeep
 
Re: debi.......3

waidya a......... sahi kaya

 
Old 16-02-2009
Palang Tod
 
Re: debi.......3

thanks 22 g


Reply
« debi.......2 | debi....... »

Contact Us - DMCA - Privacy - Top
UNP