UNP

debi.......2

ਤੂੰ ਮਿਲਿਆ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦਵਾ ਵਰਗਾ, ਤੂੰ ਅਮਿ੍ਤ ਵੇਲੇ ਜਿਹੇ ਬੋਲ ਜਿਹਾ, ਤੀਰਥ ਨੂੰ ਜਾਦੇ ਰਾਹ ਵਰਗਾ, ਤੂੰ "ਦੇਬੀ" ਦੀ ਕਮਜ਼ੋਰੀ ਏ, ਤੂੰ "ਦੇਬੀ" ਦੀ .....


Go Back   UNP > Poetry > Punjabi Poetry

UNP

Register

  Views: 483
Old 16-02-2009
Palang Tod
 
debi.......2

ਤੂੰ ਮਿਲਿਆ ਹੋਰ ਕੀ ਮੰਗਣਾ ਏ,
ਤੂੰ ਕਿਸੇ ਕਬੂਲ ਦਵਾ ਵਰਗਾ,
ਤੂੰ ਅਮਿ੍ਤ ਵੇਲੇ ਜਿਹੇ ਬੋਲ ਜਿਹਾ,
ਤੀਰਥ ਨੂੰ ਜਾਦੇ ਰਾਹ ਵਰਗਾ,
ਤੂੰ "ਦੇਬੀ" ਦੀ ਕਮਜ਼ੋਰੀ ਏ,
ਤੂੰ "ਦੇਬੀ" ਦੀ ਮਜ਼ਬੂਰੀ ਏ,
ਤੇਰੇ ਬਿਨਾ ਗੁਜ਼ਾਰੇ ਨਹੀ ਹੋਣੇ,
ਤੂੰ ਆਉਦੇ ਜਾਦੇ ਰਾਹ ਵਰਗਾ......

 
Old 16-02-2009
Pardeep
 
Re: debi.......2

waidya a.........

 
Old 16-02-2009
Palang Tod
 
Re: debi.......2

thanks 22 g


Reply
« debi.......4 | debi.......3 »

Contact Us - DMCA - Privacy - Top
UNP