UNP

debi.......1

ਰਬ ਜਾਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀ ਬਸ ਕਹਿੰਦੇ ਨੇ, ਦਿਲ ਫੇਰ ਉਹਨਾਂ ਨੂੰ ਕਬੂਲੇ ਨਾ ਇੱਕ ਵਾਰ ਜੋ ਨਜ਼ਰੋ ਲਹਿੰਦੇ ਨੇ, ਫੱਟ ਸਮੇ ਨਾਲ ਨੇ ਭਰ .....


Go Back   UNP > Poetry > Punjabi Poetry

UNP

Register

  Views: 475
Old 16-02-2009
Palang Tod
 
debi.......1

ਰਬ ਜਾਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀ ਬਸ ਕਹਿੰਦੇ ਨੇ,
ਦਿਲ ਫੇਰ ਉਹਨਾਂ ਨੂੰ ਕਬੂਲੇ ਨਾ ਇੱਕ ਵਾਰ ਜੋ ਨਜ਼ਰੋ ਲਹਿੰਦੇ ਨੇ,
ਫੱਟ ਸਮੇ ਨਾਲ ਨੇ ਭਰ ਜਾਦੇ ਤਲਵਾਰ,ਗੰਡਾਸੇ ਗੋਲੀ ਦੇ,
ਪਰ "ਦੇਬੀ" ਜ਼ਖਮ ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟੱਸਕਦੇ ਰਹਿੰਦੇ ਨੇ..........

 
Old 16-02-2009
Pardeep
 
Re: debi.......1

nice......

 
Old 16-02-2009
Palang Tod
 
Re: debi.......1

thanks 22 g


Reply
« mein shayar nahin hun | debi.......8 »

Contact Us - DMCA - Privacy - Top
UNP