Bimari !!!!

tsukhu

Princess Kidan
ਸੰਗ ਸ਼ਰਮ ਦੇ ਗਹਿਣਆਂ ਦੇ ਨਾਲ
ਜੱਚਦੀ ਕੁੜੀ ਕੁਆਰੀ |
ਗੱਭਰੂ ਪੁੱਤ ਓਹੀ ਚੰਗਾ
ਜਿਹੜਾ ਮਾਪਿਆਂ ਦਾ ਆਗਿਆਕਾਰੀ |
ਘਰ ਦਾ ਦਿਵਾਲਾ ਕੱਢ ਦਿੰਦੀ
ਸ਼ੱਕ ਤੇ ਵਹਿਮ ਦੀ ਬਿਮਾਰੀ








ramc​
 
Top