UNP

Bewafa

ਸਾਡੇ ਰੰਗ ਫਿੱਕੇ ਪੈ ਗਏ,ਹੁਣ ਹੋਰ ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ .... ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ .....


Go Back   UNP > Poetry > Punjabi Poetry

UNP

Register

  Views: 967
Old 17-07-2007
young_punjabi
 
Bewafa

ਸਾਡੇ ਰੰਗ ਫਿੱਕੇ ਪੈ ਗਏ,ਹੁਣ ਹੋਰ ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....

ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ BULLET ਦੀ ਵਾਰੀ ਕਹਿੰਦੀ ਠੰਡ ਹੋ ਗਈ ... ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ

ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ

ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ

ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ

ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........

 
Old 17-07-2007
Ravivir
 
Re: Bewafa

BALLE SHERA ROOH KHUSH KAR DITI
NERIA LIYA DITIA
ASI TAAN AVEN HI MAHOL GAMGIN BANAYA HOYA HAI
NOW U R IN MY BUDDY'S LIST


 
Old 17-07-2007
Johal
 
Re: Bewafa

wah 22 wahhh baleee balle karwa diteeee

 
Old 17-07-2007
young_punjabi
 
Re: Bewafa

thx ravi 22 g and thx to johal veer.
ravi 22g je kudiyaan de pichche mahul gamgeen bhanaun lag paye taan ikdin apna bhog kise gurudware rakhya hoyega
so be happy n enjoy

 
Old 18-07-2007
Ravivir
 
Re: Bewafa

[ikdin apna bhog kise gurudware rakhya hoyega
so be happy n enjoy[/quote]
quote=young_punjabi;289003]thx ravi 22 g and thx to johal veer.
ravi 22g je kudiyaan de pichche mahul gamgeen bhanaun lag paye taan

I NEVER GOT SERIOUS ABOUT GIRLS.
22 ZINDAGI MAIN OR VI BAHUT GAM HAI
MOHBBAT KE SIVA
BAKI YAAR JIDHAN MERA BHOG HOYA
US DIN TAAN MAIN JALEBIA DA ORDER DE KE JAYUNGA.
TENU JALEBIA PASAND HAI NA


 
Old 21-07-2007
young_punjabi
 
Re: Bewafa

oh veer aiddan diyan gallan katton karda hain.
rab karke meri umar vi tenu lag jaye

 
Old 22-07-2007
young_punjabi
 
Re: Bewafa

ੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......ਖਾਮੋਸ਼ ਕਾਰਡ , ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ

ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,

ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ

ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,

ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ

ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ

ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,

ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ

ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,

ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ

ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....
ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ

ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ ,

ਮੈਨੂੰ ਚੜਦਾ ਸੀ ਚਾਅ , ਤੂੰ ਉਡੀਕਦੀ ਸੀ ਹੁੰਦੀ

ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ ,

ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ

ਸੁਣ saਦਾ ਵੀ ਮੌਤ ਨਾਲ ਕਰਾਰ ਹੋ ਗਿਆ .....ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ..

 
Old 22-07-2007
Ravivir
 
Re: Bewafa

[=young_punjabi;]oh veer aiddan diyan gallan katton karda hain.
rab karke meri umar vi tenu lag jaye


22 RAHAN DE AAGE KAYIA DA UDHAAR MERE SIR TE HAI

 
Old 24-07-2007
smilly
 
Re: Bewafa

bada sonaa likhaa dear.......

 
Old 12-08-2007
young_punjabi
 
Re: Bewafa

Sohh De Ke Usdi Jad Yaara Ne Peg Paye Tan_ “Peeti Gayi,
Kayi Din Tan Main Peenda Reha Uhnu Dilo Bhulawan Layi,
Par Pher Jado Vi Usdi Yaad Aa Gayi Tan_ “Peeti Gayi………!!!!!

 
Old 13-08-2007
Konvicted_Jatt
 
Re: Bewafa


 
Old 14-08-2007
Ravivir
 
Re: Bewafa

22 ji agge to peene hove taan sanu v sad liyo
company ho jayugi

 
Old 16-02-2009
jaggi633725
 
Re: Bewafa

nice.


Reply
« Apna Bi Zamana Tha | Ohdiyaan yaadan ......... »

Similar Threads for : Bewafa
BeWafa
hmmmm....Bewafa soundz better

Contact Us - DMCA - Privacy - Top
UNP