bachpan

:eek:
http://www.despardestimes.com/wp-content/uploads/cache/116_BnHover.jpgਬਚਪਨ ਦੇ ਪ੍ਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ।
ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ।
ਮੇਰੇ ਵਾਂਗ ਉਮਰ ਦੇ ਪੰਜਵੇਂ ਡੰਡੇ ‘ਤੇ ਨੇ ਬੈਠੀਆਂ ਜੋ,
ਚਿੜੀਆਂ ਦੇ ਖੰਭਾਂ ਵਿੱਚ ਤਾਰੇ ਜੜਨੇ ਚੰਗੇ ਲੱਗਦੇ ਨੇ।
ਮੈਂ ਵਕਤਾਂ ਦਾ ਘਾੜਨਹਾਰਾ, ਮੇਰੀ ਜ਼ਿੰਮੇਵਾਰੀ ਇਹ,
ਗ਼ਜ਼ਲਾਂ ਦੇ ਸ਼ੀਸ਼ੇ ਵਿੱਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ।
ਪੁਰਖੇ, ਪੈਸਾ ਪੌੜੀ ਰੁਤਬੇ, ਏਨੇ ਮੇਰੇ ਪਾਸ ਨਹੀਂ,
ਏਸੇ ਕਰ ਕੇ [...]
 
Top